Share Facebook Twitter LinkedIn Pinterest Email Copy Link ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ‘ਮਿਸਟਰ ਸੋਢੀ’ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਗੁਰੂਚਰਨ ਸਿੰਘ (Gurucharan Singh) ਦੀ ਜ਼ਿੰਦਗੀ ਕਾਫੀ ਖਰਾਬ ਹੋ ਗਈ ਹੈ। ਹਾਲ ਹੀ ‘ਚ ਉਨ੍ਹਾਂ ਨੇ ਅਸਿਤ ਕੁਮਾਰ ਮੋਦੀ ਕੋਲ ਕੰਮ ਦੀ ਮੰਗ ਕੀਤੀ ਸੀ। ਜਿੱਥੋਂ ਉਨ੍ਹਾਂ ਨੂੰ ਸਿਰਫ਼ ਨਿਰਾਸ਼ਾ ਹੀ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਨੇ ਉਨ੍ਹਾਂ ਨੂੰ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। Post Views: 546
ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ: ਭਗਵੰਤ ਮਾਨ ਸਰਕਾਰ 1,000 ਰੁਪਏ ਮਹੀਨਾਵਾਰ ਦੇਵੇਗੀ, ਅਪ੍ਰੈਲ ਤੋਂ ਭੁਗਤਾਨ ਸ਼ੁਰੂ ਹੋਣਗੇMarch 30, 2026
ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਦੇ ਮੁਦੀਗੁੰਟਾ ਪਿੰਡ ਦੇ ਵਸਨੀਕਾਂ ਦੀ ਪਾਣੀ ਸੰਭਾਲ ਪਹਿਲਕਦਮੀ ਲਈ ਪ੍ਰਸ਼ੰਸਾ ਕੀਤੀMarch 30, 2026