ਅਮਰੀਕਾ ਦੀ 5G ਟੈਕਨਾਲੌਜੀ ਨੇ ਲਾਈ ਭਾਰਤੀ ਜਹਾਜ਼ਾਂ ਨੂੰ ਬ੍ਰੇਕ, ਏਅਰ ਇੰਡੀਆ ਸਣੇ ਕਈ Airlines ਨੇ ਰੱਦ ਕੀਤੀਆਂ Flights
5G Controversy: ਏਅਰ ਇੰਡੀਆ ਸਮੇਤ ਕਈ ਪ੍ਰਮੁੱਖ ਅੰਤਰ-ਰਾਸ਼ਟਰੀ ਏਅਰਲਾਈਨ ਕੰਪਨੀਆਂ ਨੇ 5ਜੀ Controversy ਨੂੰ ਲੈ ਕੇ ਅਮਰੀਕਾ ਨੂੰ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ...