ਪਰਾਲੀ ਸਾਂਭਣ ਵਾਸਤੇ ਜਮੀਨ ਅਨੁਸਾਰ ਸੰਦਾਂ ਦੀ ਵਰਤੋ ਕੀਤੀ ਜਾਵੇ: ਡਾ਼ ਵਾਲੀਆ- ਖੇਤੀਬਾੜੀ ਵਿਭਾਗ ਕੋਲ ਕਣਕ ਦੇ ਬੀਜ ਉਪਲਬਧ
ਫ਼ਤਹਿਗੜ੍ਹ ਸਾਹਿਬ-4 ਨਵੰਬਰ (ਹਰਪਾਲ ਸਿੰਘ ਸਲਾਣਾ ਗੁਰਪਾਲ ਸਿੰਘ ਸਲਾਣਾ)ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ...