ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਰਾਸ਼ਟਰੀ ਪੱਧਰ ਦੀ ਇੰਡੀਅਨ ਸੋਸਾਇਟੀ ਫਾਰ ਸਟਡੀ ਆਫ ਪੇਨ ਕਾਨਫਰੰਸ ਦਾ ਆਯੋਜਨ
ਕਾਨਫਰੰਸ ਵਿੱਚ ਵਿਸ਼ਵ ਭਰ ‘ਤੋਂ 700 ਤੋਂ ਵੱਧ ਪੇਨ ਫਿਜਿਸ਼ੀਅਨ ਨੇ ਹਿੱਸਾ ਲਿਆ ਅੰਮ੍ਰਿਤਸਰ, 04 ਫਰਵਰੀ ! ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ...