ਬਿਮਾਰ ਪਿਓ ਦੇ ਇਲਾਜ਼ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਲਿਫ਼ਾਫ਼ੇ ਵੇਚ ਕੇ ਗੁਜ਼ਾਰਾ ਕਰਨ ਵਾਲੀ ਬੱਚੀ ਦੀ ਪੜ੍ਹਾਈ ਦਾ ਸਾਰਾ ਖਰਚਾ ‘ਜਾਗਦਾ ਪੰਜਾਬ’ ਨੇ ਆਪਣੇ ਜੁੰਮੇ ਲਿਆ
ਲਹਿਰਾਗਾਗਾ, 21 ਮਈ (ਪੱਤਰ ਪ੍ਰੇਰਕ) – ‘ਸਹਾਇਤਾ ਐਨਜੀਓ ਰਾਹੀਂ’ ‘ਜਾਗਦਾ ਪੰਜਾਬ ਵੱਲੋਂ’ ਪੰਜਾਬ ਵਿੱਚ ਕੋਈ ਵੀ ਗਰੀਬ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ...