ਅਕਤੂਬਰ 04, 2024: ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅਸੀਂ ਇਜ਼ਰਾਈਲ ਨੂੰ ਜਵਾਬੀ ਕਾਰਵਾਈ ਦੀ ‘ਇਜਾਜ਼ਤ’ ਨਹੀਂ ਦਿੰਦੇ। ਜਦੋਂ ਬਿਡੇਨ ਨੂੰ ਪੱਤਰਕਾਰਾਂ ਦੁਆਰਾ ਪੁੱਛਿਆ ਗਿਆ ਕਿ ਕੀ ਉਹ ਇਜ਼ਰਾਈਲ ਨੂੰ ਈਰਾਨ ਵਿਰੁੱਧ ਬਦਲਾ ਲੈਣ ਦੀ ਇਜਾਜ਼ਤ ਦੇਣਗੇ। ਇਸ ‘ਤੇ ਉਸ ਨੇ ਕਿਹਾ ਸੀ ਕਿ ਅਸੀਂ ਇਜ਼ਰਾਈਲ ਨੂੰ ‘ਇਜਾਜ਼ਤ’ ਨਹੀਂ ਦਿੰਦੇ ਹਾਂ। ਅਸੀਂ ਇਜ਼ਰਾਈਲ ਨੂੰ ਸਲਾਹ ਦਿੰਦੇ ਹਾਂ ਅਤੇ ਅੱਜ ਕੁਝ ਨਹੀਂ ਹੋਣ ਵਾਲਾ ਹੈ। ਬਿਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਈਰਾਨੀ ਪ੍ਰਮਾਣੂ ਸਾਈਟਾਂ ‘ਤੇ ਹਮਲਾ ਕਰਨ ਵਾਲੇ ਇਜ਼ਰਾਈਲ ਦਾ ਸਮਰਥਨ ਨਹੀਂ ਕਰਨਗੇ।
Subscribe to Updates
Get the latest creative news from FooBar about art, design and business.

