Author: admin

ਅੰਮ੍ਰਿਤਸਰ, 17 ਜੁਲਾਈ  ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਨੂੰ ‘ਸੋਸਾਇਟੀ ਫ਼ਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ’ ਵੱਲੋਂ ‘ਤਾਮਿਲਨਾਡੂ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ’, ਚੇਨਈ ਦੀ ਸਰਪ੍ਰਸਤੀ ਹੇਠ 3 ਰੋਜ਼ਾ ਵੈਟਰਨਰੀ ਕਾਲਜ ਅਤੇ ਖੋਜ ਸੰਸਥਾ, ਓਰਥਨਾਡੂ, ਤੰਜਾਵੁਰ ਜ਼ਿਲ੍ਹਾ, ਤਾਮਿਲਨਾਡੂ ਵਿਖੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ’ਚ ਫ਼ੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 10 ਤੋਂ 12 ਜੁਲਾਈ ਤੱਕ ਕਰਵਾਈ ਗਈ ਉਕਤ ਕਾਨਫਰੰਸ ‘ਸਮਕਾਲੀ ਸਮੇਂ ’ਚ ਪਸ਼ੂ ਧਨ ਦੇ ਉਤਪਾਦਨ ਨੂੰ ਵਧਾਉਣ ਲਈ ਵਿਗਿਆਨਕ ਗਿਆਨ ਨੂੰ ਪ੍ਰਸਾਰਿਤ ਕਰਨ ਲਈ ਨਵੀਨਤਾਕਾਰੀ ਸਿੱਖਿਆ, ਖੋਜ ਅਤੇ ਵਿਸਥਾਰ ਪਹੁੰਚ’ ਵਿਸ਼ੇ ’ਤੇ ਅਧਾਰਿਤ ਸੀ। ਉਕਤ ਕਾਨਫ਼ਰੰਸ ਦੌਰਾਨ 15 ਰਾਜਾਂ ਅਤੇ…

Read More