Delhi Latest News Mumbai National New Delhi News Other cities Patiala Punjab Sangrur Sangrur-Barnalaਦੇਸ਼ ਵਿੱਚ ਕਰੋਨਾ ਦੇ ਕੇਸ ਪਿਛਲੇ 44 ਦਿਨਾਂ ’ਚ ਸਭ ਤੋਂ ਘੱਟqaumipMay 28, 2021 by qaumipMay 28, 20210578 ਕੌਮੀ ਪਤ੍ਰਿਕਾ ਬਿਊਰੋ 28 ਮਈ : ਦੇਸ਼ ਭਰ ਵਿਚ ਕਰੋਨਾ ਦੇ ਕੇਸਾਂ ਵਿਚ ਭਾਰੀ ਕਮੀ ਦੇਖਣ ਨੂੰ ਮਿਲੀ ਹੈ। ਪਿਛਲੇ ਚੌਵੀ ਘੰਟਿਆਂ ਵਿੱਚ 1,86,364 ਨਵੇਂ ਮਾਮਲੇ...
Bathinda-Mansa Latest News News Other cities Punjab Sangrur Sangrur-Barnalaਸ.ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕਰੋਨਾ ਮਰੀਜ਼ਾਂ ਦਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁੱਫਤ ਇਲਾਜ਼ ਕਰਨ ਦੀ ਕੀਤੀ ਸੀ ਮੰਗ!qaumipMay 27, 2021 by qaumipMay 27, 20210316 ਮਾਨਸਾ 27 ਮਈ ( ਤਰਸੇਮ ਸਿੰਘ ਫਰੰਡ ) ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ.ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨੀ...
Bathinda-Mansa Latest News News Other cities Punjab Sangrur Sangrur-Barnalaਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਚੱਠੇ ਸੇਖਵਾਂ ਵਿਖੇ ਇਕਾਈ ਦਾ ਗਠਨqaumipMay 27, 2021 by qaumipMay 27, 20210325 ਲੌਂਗੋਵਾਲ,27 ਮਈ (ਜਗਸੀਰ ਸਿੰਘ) – ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਯੂਥ ਵਿੰਗ ਜਿਲ੍ਹਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਆਗੂ ਮੱਘਰ ਸਿੰਘ ਉੱਭਾਵਾਲ ਦੀ ਅਗਵਾਈ...
Bathinda-Mansa Latest News News Other cities Punjab Sangrur Sangrur-Barnalaਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੇ ਚਲਾਣੇ ’ਤੇ ਬੀਬੀ ਜਗੀਰ ਕੌਰ ਵੱਲੋਂ ਦੁੱਖ ਪ੍ਰਗਟqaumipMay 27, 2021 by qaumipMay 27, 20210333 ਸੰਗਰੂਰ, 27 ਮਈ (ਜਗਸੀਰ ਲੌਂਗੋਵਾਲ ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਗਵਾਨ ਸਿੰਘ (80) ਦੇ ਅਕਾਲ ਚਲਾਣਾ ਕਰ...
Bathinda-Mansa Latest News News Other cities Punjab Sangrur Sangrur-Barnalaਕਰੋਨਾ ਦੀ ਆੜ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਮੁਨਾਫਾ ਕਮਾਉਣ ਦੇ ਮਨਸੂਬੇ ਸਫਲ ਨਹੀ ਹੋਣ ਦਿੱਤੇ ਜਾਣਗੇ – ਆਗੂqaumipMay 27, 2021 by qaumipMay 27, 20210385 ਲੌਂਗੋਵਾਲ,27 ਮਈ (ਜਗਸੀਰ ਸਿੰਘ ) -ਵਿਸਵ ਦੇ ਬਹੁਤੇ ਯੂਰਪੀ ਅਤੇ ਏਸੀਅਨ ਮੁਲਕਾਂ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਕਰਕੇ ਕਾਰਪੋਰੇਟ ਘਰਾਣਿਆਂ ਲਈ ਵਪਾਰ ਕਰਨ ਅਤੇ ਮੁਨਾਫੇ...
Bathinda-Mansa Latest News National News Other cities Punjab Sangrur Sangrur-Barnalaਲੋਕ ਇਨਸਾਫ਼ ਪਾਰਟੀ ਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਸਾੜੀ ਕੇਂਦਰ ਸਰਕਾਰ ਦੀ ਅਰਥੀ– ਰਾਏਪੁਰ, ਹਰਪ੍ਰੀਤqaumipMay 26, 2021 by qaumipMay 26, 20210514 ਮਾਨਸਾ 26 ਮਈ ( ਤਰਸੇਮ ਸਿੰਘ ਫਰੰਡ ) ਅੱਜ ਕਿਸਾਨੀ ਸੰਘਰਸ਼ ਨੂੰ ਦਿੱਲੀ ਦੀਆਂ ਹੱਦਾਂ ਉਤੇ ਕਾਲੇ ਕਾਨੂੰਨਾ ਨੂੰ ਵਾਪਸ ਕਰਵਾਉਣ ਲਈ ਸਾਤਮਈ ਤਰੀਕੇ ਨਾਲ...
Bathinda-Mansa Latest News National News Other cities Punjab Sangrur Sangrur-Barnalaਕਰੋਨਾ ਦੇ ਦੁਰੑਪ੍ਰਭਾਵਾਂ ਤੋ ਬੱਚਣ ਲਈ ਵੈਕਸੀਨੇਸ਼ਨ ਇੱਕੋ ਇੱਕ ਹੱਲ – ਜੱਜ ਸਿਲਪਾqaumipMay 26, 2021 by qaumipMay 26, 20210334 ਮਾਨਸਾ ( ਤਰਸੇਮ ਸਿੰਘ ਫਰੰਡ ) ਕੋਵਿਡ 19 ਨੇ ਪੂਰੇ ਵਿਸ਼ਵ ਵਿੱਚ ਇੱਕ ਗੰਭੀਰ ਰੂਪ ਧਾਰਿਆ ਹੋਇਆ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਹਸਪਤਾਲਾਂ ਵਿੱਚ...
Bathinda-Mansa Chandigarh Jalandhar Latest News National News Other cities Punjab Sangrur Sangrur-Barnalaਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ –ਕਿਸਾਨ ਆਗੂ। ਮੋਦੀ ਸਿਰਫ ਬੋਲਦੈ ਸੁਣਦਾ ਨਹੀਂ–ਸਹੋਲੀ।qaumipMay 26, 2021May 26, 2021 by qaumipMay 26, 2021May 26, 20210330 ਨਾਭਾ -(ਗੁਰਬਖਸ਼ ਸਿੰਘ ਸੰਧੂ)26 ਮਈ: ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਹੋਏ ਪ੍ਰੋਗਰਾਮ ਤਹਿਤ ਅੱਜ ਕਿਸਾਨਾਂ ਅਤੇ ਹੋਰ ਜਥੇ ਬੰਦੀਆਂ ਵੱਲੋਂ 26 ਮਈ ਕਾਲਾ ਦਿਵਸ ਮਨਾਉਂਦਿਆਂ...
Bathinda-Mansa Latest News National News Other cities Punjab Sangrur Sangrur-Barnalaਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿੱਚ ਦੇਵਾਂਗੇ ਪੂਰਾ ਸਾਥ – ਸੂਰਜਭਾਨ ਬਬਲੀ ਢੱਡਰੀਆਂqaumipMay 25, 2021 by qaumipMay 25, 20210263 ਲੌਂਗੋਵਾਲ,25 ਮਈ (ਜਗਸੀਰ ਸਿੰਘ ) -ਸੰਯੁਕਤ ਕਿਸਾਨ ਮੋਰਚੇ ਦੇ ਹਰ ਅੈਕਸ਼ਨ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਡਟਵਾਂ ਸਾਥ ਦਿੱਤਾ ਜਾਵੇਗਾ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ...
Gurdaspur Hoshiarpur Latest News library Other cities Punjab Sangrur Sangrur-Barnalaਬੱਚਿਓ ਕਦੇ ਨਾ ਹਿੰਮਤ ਹਾਰੋqaumipMay 25, 2021 by qaumipMay 25, 20210350 ਪ਼ੰਜਾਬ ( ਵਿਕਾਸ ਰਾਣੀ ਗੁਪਤਾ) 25 ਮਈ : ਬੱਚਿਓ ਕਦੇ ਨਾ ਹਿੰਮਤ ਹਾਰੋ, ਹਿੰਮਤ ਨਾਲ ਹੀ ਰਾਹ ਬਣਦਾ ਹੈ । ਸੜ ਜਾਂਦਾ ਹੈ ਠਹਿਰਿਆ ਪਾਣੀ, ਵੱਗਦਾ...