27.9 C
New York
July 31, 2021

Category : Bathinda-Mansa

Bathinda-Mansa

ਨਸਿਆਂ ਵਿਰੁੱਧ 7 ਮੁਕੱਦਮੇ ਦਰਜ ਕਰਕੇ 6 ਮੁਲਜਿਮ ਕੀਤੇ ਗ੍ਰਿਫਤਾਰ480 ਲੀਟਰ ਲਾਹਣ ਅਤੇ 63 ਬੋਤਲਾਂ ਸਰਾਬ ਦੀ ਬਰਾਮਦਗੀ

qaumip
ਮਾਨਸਾ, 02 ਨਵੰਬਰ ਪੁਲਿਸ ਨੇ ਨਸਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ 6 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ 7 ਮੁਕੱਦਮੇ ਦਰਜ ਰਜਿਸਟਰ...
Bathinda-Mansa

ਨਥੇਹਾ ਸੂਰਤੀਆ ਮੁੱਖ ਮਾਰਗ ‘ਤੇ ਹੋਇਆ ਖਤਰਨਾਕ ਹਾਦਸਾ, ਇਕ ਦੀ ਮੌਤ ਦੋ ਗੰਭੀਰ ਜ਼ਖਮੀ

qaumip
ਤਲਵੰਡੀ ਸਾਬੋ, 2 ਨਵੰਬਰ- ਆਪਣੀਂ ਕੁੜੀ ਕੋਲੋੰ ਸਮਾਨ ਦੇ ਕੇ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਪਤੀ ਪਤਨੀ ਦਾ ਨਥੇਹਾ ਅਤੇ ਸੂਰਤੀਆ ਵਿਚਾਕਰ ਹਾਦਸਾ ਹੋ ਗਿਆ...
Bathinda-Mansa Punjab

ਜੀ.ਕੇ.ਯੂ. ਨੇ ਭਗਵਾਨ ਬਾਲਮੀਕਿ ਜੀ ਦਾ ਜਨਮ ਦਿਹਾੜਾ “ਕੌਮੀ ਏਕਤਾ ਦਿਵਸ” ਦੇ ਰੂਪ ਵਿੱਚ ਮਨਾਇਆ

qaumip
ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ਼ ਦੇ ਐਨ.ਐਸ.ਐਸ. ਵਿਭਾਗ ਵੱਲੋਂ ਡਾ. ਸਤਨਾਮ...
Bathinda-Mansa Punjab

ਮਾਸੂਮ ਭੈਣ ਭਰਾ ਬਲੀ ਕਾਂਡ ਦੇ ਮੁਖੀ ਦੋਸ਼ੀ ਤਾਂਤਰਿਕ ਨੇ ਮਾਰੀ 15 ਲੱਖ ਦੀ ਠੱਗੀ, ਮੁਕੱਦਮਾ ਦਰਜ਼

qaumip
ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਕੋਟਫ਼ੱਤਾ ‘ਚ ਦਲਿਤ ਦੋ ਮਾਸੂਮ ਭੈਣ ਭਰਾ ਨੂੰ ਬਲੀ ਦੇਣ ਦੇ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਲੱਖੀ...
Bathinda-Mansa Punjab

ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਅਖੰਡ ਜਾਪ ਦੌਰਾਨ ਅਰਦਾਸ ਕਰਕੇ ਸ਼ਰਧਾਂਜਲੀ ਭੇਂਟ ਕੀਤੀ।

qaumip
ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਜੂਨ 1984 ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਕਰਵਾਏ ਗਏ ਫ਼ੌਜੀ ਹਮਲੇ ਦਾ...
Bathinda-Mansa

ਪਰਾਲੀ ਨੂੰ ਸਾੜਨਾ ਸ਼ੋਂਕ ਨਹੀਂ ਮਜ਼ਬੁਰੀ- ਕਿਸਾਨ ਜਥੇਬੰਦੀਆਂਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ

qaumip
ਮਾਨਸਾ 31 ਅਕਤੂਬਰ ਕਾਲੇ ਕਾਨੂੰਨਾ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਲਗਿਆ ਕਿਸਾਨ ਮੋਰਚਾ ਅੱਜ 30 ਦਿਨ ਵਿੱਚ ਸ਼ਾਮਿਲ ਹੋਇਆ। ਇਸ ਮੋਰਚੇ ਵਿੱਚ ਹਜ਼ਾਰਾਂ ਦੀ ਗਿਣਤੀ...
Bathinda-Mansa

ਡਿਪਟੀ ਕਮਿਸ਼ਨਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ 22 ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

qaumip
ਮਾਨਸਾ, 31 ਅਕਤੂਬਰ:ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਸਾਲ 2019—20 ਦੌਰਾਨ ਜਿ਼ਲ੍ਹੇ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚੋਂ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ...
Bathinda-Mansa

ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਹਫ਼ਤੇ ਤਹਿਤ ਸ਼ਹਿਰ ਵਾਸੀਆਂ ਨੂੰ ਕੀਤਾ ਜਾਗਰੂਕ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਪੋਸਟਰ ਲਾਏ

qaumip
ਮਾਨਸਾ, 31 ਅਕਤੂਬਰ:ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਡੀ.ਐਸ.ਪੀ ਵਿਜੀਲੈਂਸ ਬਿਊਰੋ, ਯੂਨਿਟ ਮਾਨਸਾ ਸ੍ਰੀ ਸੰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ...
Bathinda-Mansa

ਰੇਪ ਕਰਕੇ 6 ਸਾਲਾ ਬੱਚੀ ਨੂੰ ਜਿਉਂਦਾ ਸਾੜਨ ਵਾਲੇ ਬਲਾਤਕਾਰੀ ਦਾਦੇ ਪੋਤੇ ਨੂੰ ਵੀ ਜਿਉਦਿਆ ਨੂੰ ਸਾੜ ਦੇਣਾ ਚਾਹੀਦਾ ਹੈ :- ਜਥੇਦਾਰ ਤਰਵਿੰਦਰ ਧਾਮੀ

qaumip
ਮਾਨਸਾ ਅਕਤੂਬਰ 30 ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਇਸਤਰੀ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਐਡਵੋਕੇਟ ਬਲਵੀਰ ਕੌਰ ਸਿੱਧੂ ਦੀ ਅਗਵਾਹੀ ਵਿੱਚ...