Delhiਟਾਟਾ ਸਮੂਹ ਨਾਲ ਵਾਪਸੀ ਦਾ ਏਅਰ ਇੰਡੀਆ ਨੇ ਕੀਤਾ ਇਕ ਸਾਲ ਪੂਰਾqaumipJanuary 27, 2023 by qaumipJanuary 27, 202303 ਨਵੀਂ ਦਿੱਲੀ, 27 ਜਨਵਰੀ- ਏਅਰ ਇੰਡੀਆ ਨੇ ਟਾਟਾ ਸਮੂਹ ਦੇ ਨਾਲ ਵਾਪਸੀ ਦਾ ਆਪਣਾ ਇਕ ਸਾਲ ਅੱਜ ਪੂਰਾ ਕਰ ਲਿਆ ਹੈ। ਇਸ ਮੌਕੇ ’ਤੇ ਏਅਰਲਾਈਨ...
Delhiਕਦੇ ਦਬਾਅ ਵਿਚ ਨਾ ਰਹੋ- ਪ੍ਰਧਾਨ ਮੰਤਰੀqaumipJanuary 27, 2023 by qaumipJanuary 27, 202302 ਨਵੀਂ ਦਿੱਲੀ, 27 ਜਨਵਰੀ- ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਜਨੀਤੀ ਵਿਚ ਅਸੀਂ ਜਿੰਨੀਆਂ ਮਰਜ਼ੀ ਚੋਣਾਂ ਜਿੱਤ ਲਈਏ ਪਰ...
Nationalਇਸਰੋ ਜਾਸੂਸੀ ਕੇਸ: ਮੁਲਜ਼ਮ ਪੁੱਛਗਿੱਛ ਲਈ ਸੀ.ਬੀ.ਆਈ ਸਾਹਮਣੇ ਹੋਏ ਪੇਸ਼qaumipJanuary 27, 2023 by qaumipJanuary 27, 202302 ਤਿਰੂਵੰਨਤਪੁਰਮ , 27 ਜਨਵਰੀ- ਇਸਰੋ ਜਾਸੂਸੀ ਕੇਸ ਵਿਚ ਨਾਮਜ਼ਦ ਮੁਲਜ਼ਮ ਸਾਬਕਾ ਡੀ.ਜੀ.ਪੀ. ਸਿਬੀ ਮੈਥਿਊਜ਼, ਗੁਜਰਾਤ ਦੇ ਸਾਬਕਾ ਡੀ.ਜੀ.ਪੀ. ਆਰਬੀ ਸ੍ਰੀਕੁਮਾਰ ਅਤੇ ਹੋਰ ਮੁਲਜ਼ਮ ਕੇਰਲ ਦੇ...
National Politicsਨਿਤੀਸ਼ ਕੁਮਾਰ ਪਤਾ ਕਰਨ ਕੌਣ ਉਨ੍ਹਾਂ ਦਾ ਆਪਣਾ ਅਤੇ ਕੌਣ ਨਹੀਂ – ਉਪੇਂਦਰ ਕੁਸ਼ਵਾਹਾqaumipJanuary 27, 2023 by qaumipJanuary 27, 202302 ਪਟਨਾ, 27 ਜਨਵਰੀ- ਬਿਹਾਰ ’ਚ ਨਿਤੀਸ਼ ਕੁਮਾਰ ਅਤੇ ਉਪੇਂਦਰ ਕੁਸ਼ਵਾਹਾ ’ਚ ਚੱਲ ਰਹੀ ਖਿੱਚੋਤਾਣ ਵਿਚਾਲੇ ਕੁਸ਼ਵਾਹਾ ਨੇ ਨਵਾਂ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਤੀਸ਼...
HoshiarpurqaumipJanuary 27, 2023 by qaumipJanuary 27, 202301 ਸੁਰਿੰਦਰ ਗਿੱਲ ਦੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ । ਹੁਸ਼ਿਆਰਪੁਰ 27 ਜਨਵਰੀ : ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਰਜਿੰਦਰ...
Hoshiarpurਸਰਕਾਰੀ ਸਕੂਲ ਬਾਗਪੁਰ-ਸਤੌਰ ਵਿਖੇ 74ਵਾਂ ਗਣਤੰਤਰਤਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆqaumipJanuary 27, 2023January 27, 2023 by qaumipJanuary 27, 2023January 27, 202302 ਗਣਤੰਤਰਤਾ ਦਿਹਾੜਾ ਦੇਸ ਦੀ ਪ੍ਰਭੂਸਤਾ ਦਾ ਪ੍ਰਤੀਕ ਹੈ-ਪ੍ਰਿੰਸੀਪਲ ਸੁਰਜੀਤ ਸਿੰਘ ਹੁਸਿ਼ਆਰਪੁਰ, 27 ਜਨਵਰੀ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ 74ਵਾਂ ਗਣਤੰਤਰਤਾ ਦਿਹਾੜਾ ਬੜੇ ਉਤਸ਼ਾਹ...
International newsਅਮਰੀਕੀ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਗ੍ਰੇਡ ’ਤੇ ਨਿਯੁਕਤੀ ਲਈ ਭਾਰਤੀ-ਅਮਰੀਕੀ ਪੁਲਾੜ ਯਾਤਰੀ ਨਾਮਜ਼ਦqaumipJanuary 27, 2023 by qaumipJanuary 27, 202302 ਵਾਸ਼ਿੰਗਟਨ, 27 ਜਨਵਰੀ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਪੁਲਾੜ ਯਾਤਰੀ ਰਾਜਾ ਜੇ. ਚਾਰੀ ਨੂੰ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਵਿਚ ਨਿਯੁਕਤ...
Delhiਦਿੱਲੀ ਨਗਰ ਨਿਗਮ ਮੇਅਰ ਚੋਣ: ‘ਆਪ’ ਉਮੀਦਵਾਰ ਦੀ ਪਟੀਸ਼ਨ ’ਤੇ 3 ਫਰਵਰੀ ਨੂੰ ਸੁਣਵਾਈ ਕਰੇਗੀ ਸੁਪਰੀਮ ਕੋਰਟqaumipJanuary 27, 2023 by qaumipJanuary 27, 202302 ਨਵੀਂ ਦਿੱਲੀ, 27 ਜਨਵਰੀ : ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਦੀ ਮੇਅਰ ਅਹੁਦੇ ਦੀ ਉਮੀਦਵਾਰ ਸ਼ੈਲੀ ਓਬਰਾਏ ਦੀ ਪਟੀਸ਼ਨ ‘ਤੇ ਸੁਣਵਾਈ ਲਈ 3...
Delhiਪਰੀਕਸ਼ਾ ਪੇ ਚਰਚਾ: ਮਾਪੇ ਬੱਚਿਆਂ ’ਤੇ ਦਬਾਅ ਨਾ ਪਾਉਣ ਤੇ ਬੱਚੇ ਆਪਣੇ ਕੰਮ ’ਤੇ ਧਿਆਨ ਦੇਣ: ਮੋਦੀqaumipJanuary 27, 2023 by qaumipJanuary 27, 202302 ਨਵੀਂ ਦਿੱਲੀ, 27 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਮਾਜਿਕ ਸਥਿਤੀ ਕਾਰਨ ਆਪਣੇ ਬੱਚਿਆਂ...
Delhiਸਿੰਧੂ ਜਲ ਸੰਧੀ ’ਚ ਸੋਧ ਕਾਰਨ ਭਾਰਤ ਨੇ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾqaumipJanuary 27, 2023 by qaumipJanuary 27, 202302 ਨਵੀਂ ਦਿੱਲੀ, 27 ਜਨਵਰੀ : ਭਾਰਤ ਨੇ ਸਤੰਬਰ 1960 ਦੀ ਸਿੰਧੂ ਜਲ ਸੰਧੀ ਵਿੱਚ ਸੋਧ ਲਈ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ। ਸਰਕਾਰੀ ਸੂਤਰਾਂ ਨੇ ਦੱਸਿਆ...