24.3 C
New York
June 22, 2021
Bathinda-Mansa Punjab

ਕਿਸਾਨ ਜਥੇਬੰਦੀਆਂ ਵੱਲੋਂ 23ਦਸੰਬਰ ਨੂੰ 9:00ਵਜੇ ਤੋ ਸ਼ਾਮ 5:00ਵਜੇ ਤੱਕ ਭੁੱਖ ਹੜਤਾਲ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ ਗਈ

 

ਮਾਨਸਾ, ਗੁਰਜੰਟ ਸਿੰਘ ਬਾਜੇਵਾਲੀਆ: ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਰੇਲਵੇ ਪਾਰਕ ਮਾਨਸਾ ਣਵਿਖੇ ਚੱਲ ਰਿਹਾ ਧਰਨਾ 83ਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਤੇ ਨਾਲ ਹੀ ਭਰਾਤਰੀ ਜੱਥੇਬੰਦੀਆਂ ਵੀ ਲਗਾਤਾਰ ਧਰਨੇ ਵਿੱਚ ਸਮੂਲੀਅਤ ਕਰ ਰਹੀਆਂ ਹਨ। ਜਿਸ ਕਾਰਨ ਇਹ ਕਿਸਾਨ ਅੰਦੋਲਨ ਹੁਣ ਲੋਕਾਂ ਦਾ ਜਨ ਅੰਦੋਲਨ ਬਣ ਚੁੱਕਿਆ ਹੈ।

ਇਸ ਧਰਨੇ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ 23 ਦਸੰਬਰ ਨੂੰ 9:00 ਵਜੇ ਤੇ ਸ਼ਾਮ 5:00 ਵਜੇ ਤੱਕ ਲੋਕਾਂ ਨੂੰ ਭੁੱਖ ਹੜਤਾਲ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ ਗਈ।

ਇਸ ਧਰਨੇ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਵਿੱਚ ਬਾਬਾ ਬੋਹੜ ਸਿੰਘ, ਰਣਜੀਤ ਸਿੰਘ ਭੀਖੀ, ਭਜਨ ਸਿੰਘ ਘੁੰਮਣ, ਡਾ. ਸੁਰਿੰਦਰ ਸਿੰਘ, ਬਲਦੇਵ ਸਿੰਘ ਬਾਜੇਵਾਲਾ, ਰਤਨ ਭੋਲਾ, ਜਸਵੰਤ ਸਿੰਘ, ਸੀਤਾ ਰਾਮ, ਗੁਰਤੇਜ ਸਿੰਘ ਚਕੇਰੀਆਂ, ਦਰਸ਼ਨ ਸਿੰਘ ਪੰਧੇਰ, ਸੁਖਦੇਵ ਸਿੰਘ ਪੰਧੇਰ ਆਦਿ ਨੇਤਾਵਾਂ ਨੇ ਆਪੋ ਆਪਣੇ ਵਿਚਾਰ ਰੱਖੇ।

 

Related posts

ਖੇਤੀ ਕਾਨੂੰਨਾਂ ’ਤੇ ਭਖਿਆ ਵਿਵਾਦ, ਮੰਤਰੀ ਸੁੱਖੀ ਰੰਧਾਵਾ ਨੇ ਕਬੂਲੀ ਹਰਸਿਮਰਤ ਬਾਦਲ ਦੀ ਚੁਣੌਤੀ

qaumip

ਹਜੂਮ ਦਾ ਇਰਾਦਾ ਲਾਲ ਕਿਲ੍ਹੇ ਨੂੰ ਕਿਸਾਨ ਅੰਦੋਲਨ ਦੇ ਨਵੇਂ ਮੋਰਚੇ ਵਿੱਚ ਤਬਦੀਲ ਕਰਨ ਦਾ ਸੀ

qaumip

ਪਰਾਲੀ ਸਾਂਭਣ ਵਾਸਤੇ ਜਮੀਨ ਅਨੁਸਾਰ ਸੰਦਾਂ ਦੀ ਵਰਤੋ ਕੀਤੀ ਜਾਵੇ: ਡਾ਼ ਵਾਲੀਆ- ਖੇਤੀਬਾੜੀ ਵਿਭਾਗ ਕੋਲ ਕਣਕ ਦੇ ਬੀਜ ਉਪਲਬਧ

qaumip

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੁੱਖ ਸਥਾਨ, ਜਿਨ੍ਹਾਂ ਦੇ ਦਰਸ਼ਨ ਕਰਦੇ ਕਰੋੜਾਂ ਲੋਕ

qaumip

ਅਣ-ਏਡਿਡ ਟੈਕਨੀਕਲ ਕਾਲਜ ਦਲਿਤ ਵਿਦਿਆਰਥੀਆਂ ਤੋਂ ਫ਼ੀਸਾਂ ਲੈਣ ਲਈ ਮਜ਼ਬੂਰ– ਪੂਟੀਆ

qaumip

ਮੁਹੱਲਾ ਸੁਭਾਸ਼ ਨਗਰ ਡਗਾਣਾ ਰੋਡ ਨੂੰ ਲੈ ਕੇ ਰਾਜਨੀਤੀ ਸ਼ਹਿ ਤੇ ਹੋ ਰਿਹਾ ਵਿਤਕਰਾ

qaumip

Leave a Comment