6 C
New York
November 27, 2021
Delhi Latest News National New Delhi Other cities

ਸੀਬੀਐੱਸਈ ਨੇ 12ਵੀਂ ਦੇ ਅੰਕਾਂ ਸਬੰਧੀ 13 ਮੈਂਬਰੀ ਕਮੇਟੀ ਬਣਾਈ

ਨਵੀਂ ਦਿੱਲੀ, 2 ਜੂਨ: ਸੀਬੀਐੱਸਈ ਨੇ ਬੋਰਡ ਪ੍ਰੀਖਿਆਵਾਂ ਰੱਦ ਕਰਨ ਮਗਰੋਂ 12ਵੀਂ ਕਲਾਸ ਦੇ ਅੰਕਾਂ ਦੇ ਮੁਲਾਂਕਣ ਦੀ ਪ੍ਰੀਕਿਰਿਆ ਬਾਰੇ ਮਾਪਦੰਡ ਬਣਾਉਣ ਲਈ ਸ਼ੁੱਕਰਵਾਰ ਨੂੰ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਦਸ ਦਿਨਾਂ ਅੰਦਰ ਰਿਪੋਰਟ ਜਮ੍ਹਾਂ ਕਰਵਾਏਗੀ। ਸੀਬੀਐੱਸਈ ਪ੍ਰੀਖਿਆ ਕੰਟਰੋਲਰ ਸਨਿਆਮ ਭਾਰਦਵਾਜ ਨੇ ਕਿਹਾ, ‘‘ਕਰੋਨਾ ਕਾਰਨ ਬਣੀ ਬੇਯਕੀਨੀ ਵਾਲੀ ਹਾਲਤ ਅਤੇ ਵੱਖ-ਵੱਖ ਹਿੱਤਧਾਰਕਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਕੀਤਾ ਹੈ ਕਿ ਇਸ ਸਾਲ ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਨਾ ਲਈਆਂ ਜਾਣ। ਸੀਬੀਐੱਸਈ ਨੇ 12ਵੀਂ ਦੇ ਅੰਕਾਂ ਦੇ ਮੁਲਾਂਕਣ ਲਈ ਮਾਪਦੰਡ ਤੈਅ ਕੀਤੇ ਹਨ। ਇਸ ਦੇ ਲਈ 13 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਦਸ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ।

Related posts

ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

qaumip

ਵਾਟਰ ਕੈਨਨ ਦਾ ਮਹੁੰ ਮੋੜਨ ਵਾਲੇ ਨੌਜਵਾਨ ਤੇ 307 ਦਾ ਪਰਚਾ ਦਰਜ

qaumip

ਭਾਰਤ ਸਰਕਾਰ ਫੇਸਬੁੱਕ, ਟਵਿੱਟਰ ‘ਤੇ ਕਰੇਗੀ ਕਾਰਵਾਈ ?

qaumip

Qaumi Patrika, Monday, 25th January 2021

qaumip

ਕਰੋਨਾ ਸਬੰਧੀ ਸਿਕਾਇਤਾ ਦੇ ਨਿਪਟਾਰੇ ਲਈ ਜਿਲ੍ਹਾ ਕਮੇਟੀ ਹਰ ਰੋਜ ਕਰੇਗੀ ਮੀਟਿੰਗ – ਜੱਜ ਸਿ਼ਲਪਾ

qaumip

ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ

qaumip

Leave a Reply

Your email address will not be published. Required fields are marked *