ਹੁਸ਼ਿਆਰਪੁਰ :30 ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ ਬੀ ਕੇ ਯੂ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਸਵਰਨ ਸਿੰਘ ਧੁੱਗਾ ਉੰਕਾਰ ਸਿੰਘ ਧਾਮੀ ਓਮ ਸਿੰਘ ਸਟਿਆਣਾ ਜਮਹੂਰੀ ਕਿਸਾਨ ਸਭਾ ਤੋ ਦਵਿੰਦਰ ਸਿੰਘ ਕੱਕੋਂ ਹਰਪ੍ਰੀਤ ਸਿੰਘ ਲਾਲੀ ਰਣਧੀਰ ਸਿੰਘ ਅਸਲਪੁਰ ,ਜਥੇਦਾਰ ਅਕਬਰ ਸਿੰਘ ਬੂਰੇ ਜੱਟਾ ,ਪਰਮਿੰਦਰ ਸਿੰਘ ਲਾਚੋਵਾਲ ,ਪਰਮਿੰਦਰ ਸਿੰਘ ਸੱਜਣਾ ,ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਵਿੱਚ ਤਿੰਨ ਕਿਸਾਨ ਵਿਰੋਧੀਆਂ ਤੇ ਬਿੱਜਲੀ ਬਿੱਲ 2020 ਵਿਰੋਧ ਵਿੱਚ ਲਗਾਤਾਰ ਲਾਚੋਵਾਲ ਟੌਲ ਪਲਾਜ਼ੇ ਤੇ 30ਵੇ ਦਿਨ ਧਰਨਾ ਲਗਾਤਾਰ ਜਾਰੀ ਹੈ,ਕਿਸਾਨ ਆਗੂਆਂ ਪਿੰਡਾਂ ਵਿੱਚ ਜਾ ਕੇ ਲਗਾਤਾਰ ਕਿਸਾਨਾਂ-ਮਜ਼ਦੂਰਾਂ ਅਤੇ ਆਮ ਵਰਗ ਨੂੰ ਇਹਨਾਂ ਤਿੰਨਾਂ ਖੇਤੀ ਕਨੂੰਨਾ ਦੇ ਸਬੰਧ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਸੰਘਰਸ਼ ਲਈ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਅਤੇ 26 27 ਨਵੰਬਰ ਦਿੱਲੀ ਦਾ ਘਿਰਾਉ ਕੀਤਾ ਜਾਵੇਗਾ,ਹੋਵੇਗਾ ਅਤੇ ਇਹ ਘਿਰਾਓ ਇਤਿਹਾਸਕ ਹੋ ਨਿੱਬੜੇਗਾ, ਇਹ ਕਨੂੰਨ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪੇਣਗੇ, ਕਿਸਾਨ ਇੱਕ ਇੰਚ ਭੀ ਪਿੱਛੇ ਹੱਟਣ ਲਈ ਤਿਆਰ ਨਹੀਂ ਹਨ,ਇਸ ਮੌਕੇ ਭਾਈ ਅਮਰਜੀਤ ਸਿੰਘ ਜੀ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਅਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ, ਅਤੇ ਲੰਗਰ ਦੀ ਸੇਵਾ ਭਾਈ ਸਤਵੰਤ ਸਿੰਘ ਮੁਰਾਦਪੁਰ ਅਤੇ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਕੀਤੀ ਗਈ,ਇਸ ਮੌਕੇ ਪ੍ਰਮਿੰਦਰ ਸਿੰਘ ਪੰਨੂ ਜਗਤਾਰ ਸਿੰਘ ਗੁਰਮੇਸ਼ ਸਿੰਘ ਗੁਰਮੇਲ ਕੋਟਲਾ ਦਵਿੰਦਰ ਸਿੰਘ ਬੂਰੇ ਜੱਟਾਂ ਸੋਢੀ ਸਿੰਘ ਰਾਮ ਸਿੰਘ ਜਸਬੀਰ ਸਿੰਘ ਚੱਕੋਵਾਲ,ਸੋਹਣ ਸਿੰਘ,ਹਰਮੇਸ਼ ਲਾਲ ਮੇਹਰ ਸਿੰਘ ਮਨਜੀਤ ਸਿੰਘ ਪਰਮਿੰਦਰ ਸਿੰਘ ਲਾਚੋਵਾਲ ਜਰਨੈਲ ਸਿੰਘ ਸੋਹਣ ਸਿੰਘ ਮੁਲਤਾਨੀ ਗੁਰਬਚਨ ਸਿੰਘ ਖੁਣਖੁਣ, ਇੰਦਰਜੀਤ ਸਿੰਘ ਛਾਉਣੀ ਕਲਾਂ, ਬਲਜੀਤ ਸਿੰਘ, ਹਰਭਜਨ ਸਿੰਘ ਪੰਡੋਰੀ, ਮਹਿੰਦਰ ਸਿੰਘ ਸ਼ੇਰਪੁਰ,ਮੇਜਰ ਸਿੰਘ ਡੱਲੇਵਾਲ, ਪਰਮਜੀਤ ਸਿੰਘ ਕੋਟਲਾ,ਦਿਆਲ ਸਿੰਘ ਸੰਧਰਾ, ਰਛਪਾਲ ਸਿੰਘ ਮੁੰਡੀਆ, ਕੰਵਲਜੀਤ ਸਿੰਘ ਲਾਲੀ, ਬਲਜਿੰਦਰ ਸਿੰਘ,ਕਾਬਲ ਸਿੰਘ,ਜਗਤ ਸਿੰਘ ਲੰਬੜਦਾਰ, ਮਲਕੀਤ ਸਿੰਘ,ਹਰਭਜਨ ਸਿੰਘ ਚੱਕੋਵਾਲ, ਅਵਤਾਰ ਸਿੰਘ ਅਸਲਪੁਰ, ਦਵਿੰਦਰ ਸਿੰਘ ਪੰਡੋਰੀ, ਗੁਰਬਚਨ ਸਿੰਘ, ਕੁਲਵੰਤ ਸਿੰਘ ਸੇਖੂਪੁਰ, ਬਿੱਕਰ ਸਿੰਘ ਸ਼ੇਰਪੁਰ, ਪਰਮਦੀਪ ਸਿੰਘ ਬੂਰੇ ਜੱਟਾਂ, ਹਰਦੇਵ ਸਿੰਘ, ਅਮਰਜੀਤ ਸਿੰਘ ਸਵਰਨ ਸਿੰਘ ਧਾਮੀਆਂ,ਨਵਕੀਰਤ ਸਿੰਘ, ਬਖਸ਼ਿੰਦਰ ਸਿੰਘ, ਸਤਵੰਤ ਸਿੰਘ, ਇੰਦਰਜੀਤ ਵਿਰਦੀ, ਮਲਕੀਤ ਆਲੋਵਾਲ,ਪਿਆਰਾ ਸਿੰਘ ਲੁੱਦਾ, ਸਤਪਾਲ ਡਡਿਆਣਾ,ਹੈਪੀ ਧਾਰੀਵਾਲ, ਅਤੇ ਵੱਡੀ ਗਿਣਤੀ ਵਿਚ ਇਲਾਕੇ ਤੋਂ ਆਏ ਕਿਸਾਨ ਤੇ ਨੌਜਵਾਨ ਹਾਜ਼ਰ ਸਨ ।
