26.1 C
New York
August 14, 2022
Latest News Mumbai National News Other cities

ਸ਼ੇਅਰ ਬਾਜ਼ਾਰ 51000 ਦੇ ਅੰਕੜੇ ਨੂੰ ਪਾਰ

ਮੁੰਬਈ, 26 ਮਈ: ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦਾ ਦੌਰ ਜਾਰੀ ਹੈ। ਬੰਬੇ ਸਟਾਕ ਐਕਸਚੇਂਜ ਦਾ 30 ਕੰਪਨੀਆਂ ਦੇ ਸ਼ੇਅਰਾਂ ਵਾਲਾ ਸੂਚਕ ਅੰਕ ਦਿਨ ਦੇ ਕਾਰੋਬਾਰ ਮਗਰੋਂ 379.99 ਨੁਕਤਿਆਂ ਦੇ ਉਛਾਲ ਨਾਲ 51,017.52 ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ 93 ਅੰਕਾਂ ਦੇ ਉਛਾਲ ਨਾਲ 15,301.45 ਦੇ ਪੱਧਰ ’ਤੇ ਬੰਦ ਹੋਇਆ।

Related posts

AUS vs IND:ਵਿਰਾਟ ਦੇ ਦਿੱਗਜਾਂ ਦੀਆਂ ਨਜ਼ਰਾਂ ਲੱਗੀਆਂ ਹਨ ਇਨ੍ਹਾਂ ਧਮਾਕੇਦਾਰ ਰਿਕਾਰਡਾਂ ”ਤੇ

qaumip

‘ਤਹਿਲਕਾ’ ਦਾ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ

qaumip

ਅਦਾਕਾਰਾ ਰਕੁਲ ਪ੍ਰੀਤ ਸਿੰਘ ਤੋਂ ਈਡੀ ਨੇ ਪੁੱਛ ਪੜਤਾਲ ਕੀਤੀ

qaumip

ਅਮਰੀਕਾ ਦੀ 5G ਟੈਕਨਾਲੌਜੀ ਨੇ ਲਾਈ ਭਾਰਤੀ ਜਹਾਜ਼ਾਂ ਨੂੰ ਬ੍ਰੇਕ, ਏਅਰ ਇੰਡੀਆ ਸਣੇ ਕਈ Airlines ਨੇ ਰੱਦ ਕੀਤੀਆਂ Flights

qaumip

ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਅੱੱਗੇ 11 ਮੰਗਾਂ ਰੱਖੀਆਂ;

qaumip

Qaumi Patrika, Monday, 25th January 2021

qaumip

Leave a Reply

Your email address will not be published. Required fields are marked *