12.5 C
New York
October 5, 2022
Delhi Latest News National New Delhi News Other cities

ਵਟਸਐਪ ਵੱਲੋਂ ਨਵੇਂ ਡਿਜੀਟਲ ਨੇਮਾਂ ਖਿਲਾਫ਼ ਹਾਈ ਕੋਰਟ ਵਿਚ ਦਸਤਕ

ਨਵੀਂ ਦਿੱਲੀ, 26 ਮਈ:  ਫੇਸਬੁੱਕ ਦੀ ਮਾਲਕੀ ਵਾਲੀ ਮੈਸੇਜਿੰਗ ਐਪ ਵਟਸਐਪ ਨੇ ਕੇਂਦਰ ਸਰਕਾਰ ਵੱਲੋਂ ਡਿਜੀਟਲ ਪਲੈਟਫਾਰਮਾਂ ਲਈ ਬਣਾਏ ਨਵੇਂ ਨਿਯਮਾਂ, ਜੋ ਅੱਜ ਤੋਂ ਅਮਲ ਵਿਚ ਆ ਗਏ ਹਨ, ਖਿਲਾਫ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਵਟਸਐਪ ਨੇ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਨਵੇਂ ਨਿਯਮ ਵਰਤੋਂਕਾਰਾਂ ਦੀ ਨਿੱਜਤਾ ਦੀ ਉਲੰਘਣਾ ਲਈ ਮਜਬੂਰ ਕਰਦੇ ਹਨ।

Related posts

ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਪ੍ਰਭਾਵਿਤ ਹੋਇਆ ਹੈਦਰਾਬਾਦ

qaumip

ਮਾਸਕ ਨਾ ਪਾਉਣ ਤੇ 2000 ਜੁਰਮਾਨਾ, LG ਨੇ ਸੋਧ ਨੂੰ ਦਿੱਤੀ ਮਨਜ਼ੂਰੀ

qaumip

ਸੀਐਮ ਭਗਵੰਤ ਮਾਨ ਵੱਲੋਂ ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਦਾ ਐਲਾਨ

qaumip

ਪੰਜਾਬ ‘ਚ ‘ਬਰਡ ਫਲੂ’ ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ

qaumip

ਰਾਮਲੀਲਾ ਮੈਦਾਨ ਕੂਚ ਕਰ ਰਹੇ ਸਨ ਕਿਸਾਨ

qaumip

ਦਿੱਲੀ ਦਾ ‘ਬਾਬਾ ਕਾ ਢਾਬਾ’ ਇਕ ਵਾਰ ਫਿਰ ਸੁਰਖੀਆਂ ‘ਚ ਹੈ।

qaumip

Leave a Reply

Your email address will not be published. Required fields are marked *