October 21, 2021
International news Latest News News

ਨਵੀਂ ਅਫ਼ਗਾਨ ਸਰਕਾਰ ਬਾਰੇ ਖ਼ਬਰਾਂ ਨੂੰ ਤਾਲਿਬਾਨ ਨੇ ਕੀਤਾ ਖਾਰਿਜ

ਕਾਬੁਲ: ਨਵੀਂ ਅਫ਼ਗਾਨ ਸਰਕਾਰ ਬਾਰੇ ਮੀਡੀਆ ਰਿਪੋਰਟਾਂ ਨੂੰ ਤਾਲਿਬਾਨ ਨੇ ਖਾਰਿਜ ਕਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਵੀ ਇਸ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਕਿ ਨਵੀਂ ਸਰਕਾਰ ਦਾ ਅਧਿਕਾਰਤ ਐਲਾਨ ਸ਼ੁੱਕਰਵਾਰ ਤੋਂ ਬਾਅਦ ਕੀਤਾ ਜਾਵੇਗਾ।

ਮੁਜਾਹਿਦ ਨੇ ਕਿਹਾ, “ਨਵੇਂ ਮੰਤਰੀ ਮੰਡਲ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਹੈ। ਇਹ ਸਿਰਫ ਅਫ਼ਵਾਹਾਂ ਹਨ। ਇਹ ਸੱਚ ਨਹੀਂ ਹੈ।” ਇਸ ਤੋਂ ਪਹਿਲਾਂ ਮੀਡੀਆ ’ਚ ਖ਼ਬਰਾਂ ਆਈਆਂ ਸਨ ਕਿ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਅਬਦੁਲ ਗਨੀ ਬਰਾਦਰ ਨਵੀਂ ਸਰਕਾਰ ਦੀ ਅਗਵਾਈ ਕਰਨਗੇ।

Related posts

ਪੰਜਾਬ ’ਚ ਹੁਣ 630 ਰੁਪਏ ”ਚ ਹੋਣਗੇ ਪਾਣੀ ਦੀ ਗੁਣਵੱਤਾ ਜਾਂਚ ਦੇ 18 ਟੈਸਟ

qaumip

ਕਰੋਨਾ: ਦੇਸ਼ ’ਚ 2,76,110 ਨਵੇਂ ਕੇਸ, 3,874 ਮੌਤਾਂ

qaumip

ਬੱਚਿਓ ਕਦੇ ਨਾ ਹਿੰਮਤ ਹਾਰੋ

qaumip

ਭਗੌੜਾ ਵਪਾਰੀ ਮੇਹੁਲ ਚੌਕਸੀ ਐਂਟੀਗੁਆ ਤੋਂ ਗਾਇਬ

qaumip

ਪੰਜਾਬ ਸਰਕਾਰ sc ਬੱਚਿਆ ਨਾਲ ਫੀਸਾਂ ਨੂੰ ਲੈ ਕੇ ਕਰ ਰਹੀ ਹੈ ਖਿਲਵਾੜ, ਇਸ ਹੁਕਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ – ਚਰਨ ਸਿੰਘ ਬਿਰਧਨੌ ।

qaumip

ਦਿੱਲੀ ਵਿੱਚ ਮੋਰਚਿਆਂ ’ਤੇ ਕਿਸਾਨ ਆਗੂਆਂ ਨੇ ਫਹਿਰਾਏ ਕਾਲੇ ਝੰਡੇ

qaumip

Leave a Reply

Your email address will not be published. Required fields are marked *