19.3 C
New York
June 29, 2022
Delhi Latest News National New Delhi News Other cities Politics

ਜੀਐਸਟੀ ਕੌਂਸਲ ਦੀ ਮੀਟਿੰਗ ਸ਼ੁੱਕਰਵਾਰ ਨੂੰ

ਨਵੀਂ ਦਿੱਲੀ, 27 ਮਈ

ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਬਾਰੇ ਕੌਂਸਲ ਦੀ ਭਲਕੇ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਵਿਡ ਦਵਾਈਆਂ, ਵੈਕਸੀਨਾਂ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ’ਤੇ ਲੱਗਦੀਆਂ ਟੈਕਸ ਦਰਾਂ ’ਚ ਕਟੌਤੀ ਅਤੇ ਰਾਜਾਂ ਨੂੰ ਜੀਐੱਸਟੀ ਮਾਲੀੲੇ ਵਿੱਚ ਪਏ ਘਾਟੇ ਦੀ ਇਵਜ਼ ਵਿੱਚ ਮੁਆਵਜ਼ਾ ਦੇਣ ਬਾਰੇ ਚਰਚਾ ਹੋ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਅਗਵਾਈ ਵਿੱਚ ਹੋਣ ਵਾਲੀ ਇਸ ਮੀਟਿੰਗ ’ਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਜੀਐੱਸਟੀ ਕੌਂਸਲ ਦੀ ਇਹ ਮੀਟਿੰਗ ਲਗਪਗ ਅੱਠ ਮਹੀਨਿਆਂ ਮਗਰੋਂ ਹੋਣੀ ਹੈ।

Related posts

ਸੀ.ਪੀ.ਆਈ ਲਿਬਰੇਸ਼ਨ ਵੱਲੋਂ 7 ਅਤੇ 8 ਜੂਨ ਨੂੰ ਸੂਬੇ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੇ ਦਫਤਰਾਂ ਅੱਗੇ ਦਿੱਤੇ ਜਾਣਗੇ ਧਰਨੇ – ਸਮਾਓ, ਛਾਜਲੀ

qaumip

ਟੀਕਾਕਰਨ ਮੁਹਿੰਮ ਦਾ ਮਜ਼ਾਕ ਨਾ ਬਣਾਏ ਕੇਂਦਰ ਸਰਕਾਰ: ਸਿਸੋਦੀਆ

qaumip

ਵਿਦੇਸ਼ੀ ਧਰਤੀ ਤੇ ਮਾਂ ਬੋਲੀ ਲਈ ਡਟਿਆ ਹੋਇਆ ਪੰਜਾਬੀ ਦਾ ਪੁੱਤਰ : ਸਰਦਾਰ ਰਵਿੰਦਰ ਸਿੰਘ ਕੰਗ

qaumip

ਦੱਖਣੀ ਹਿੱਸਿਆਂ ਵਿੱਚ ਭਲਕੇ ਦਸਤਕ ਦੇਵੇਗੀ ਮੌਨਸੂਨ

qaumip

ਕੋਰੋਨਾ ਦਾ ਅਸਰ: ਇਸ ਸੂਬੇ ”ਚ ਨਹੀਂ ਖੁੱਲ੍ਹਣਗੇ ਸਕੂਲ

qaumip

ਕੋਟਲਾ ਨੌਧ ਸਿੰਘ ਸਕੂਲ ‘ਚ ਪੰਜਾਬੀ ਸਪਤਾਹ ਨੂੰ ਸਮਰਪਿਤ ਪ੍ਰੋਗਰਾਮ

qaumip

Leave a Reply

Your email address will not be published. Required fields are marked *