6 C
New York
November 27, 2021
Delhi Latest News New Delhi News Other cities Punjab

ਚੜ੍ਹਦੇ ਮਹੀਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ

ਨਵੀਂ ਦਿੱਲੀ, 1 ਜੂਨ:  ਤੇਲ ਕੀਮਤਾਂ ਵਿੱਚ ਵਾਧਾ ਬੇਰੋਕ ਜਾਰੀ ਹੈ। ਪੈਟਰੋਲ ਤੇ ਡੀਜ਼ਲ ਦਾ ਭਾਅ ਅੱਜ ਕ੍ਰਮਵਾਰ 26 ਪੈਸੇ ਤੇ 23 ਪੈਸੇ ਪ੍ਰਤੀ ਲਿਟਰ ਵਧ ਗਿਆ। ਇਸ ਨਵੇਂ ਇਜ਼ਾਫ਼ੇ ਨਾਲ ਕੌਮੀ ਰਾਜਧਾਨੀ ਵਿੱਚ ਪੈਟਰੋਲ 94.49 ਰੁਪਏ ਤੇ ਡੀਜ਼ਲ 85.38 ਰੁਪਏ ਪ੍ਰਤੀ ਲਿਟਰ ਦੇ ਪੱਧਰ ਨੂੰ ਪੁੱਜ ਗਿਆ। ਤੇਲ ਕੀਮਤਾਂ ਵਿੱਚ ਵਾਧੇ ਨਾਲ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਟੱਪ ਚੁੱਕੀ ਹੈ।

Related posts

ਪਸ਼ਚਾਤਾਪ ਲਈ ਕੌਰ ਬ੍ਰਿਗੇਡ ਨੇ ਕੀਤੇ 59 ਸਹਿਜ ਪਾਠ

qaumip

ਕਿਸਾਨਾਂ ਤੇ ਪਰਚਿਆਂ ਦੀ ਝੜੀ, ਧਾਰਾ 144

qaumip

ਕਿਸਾਨਾਂ ਵੱਲੋਂ ਯਮੁਨਾ ਐਕਸਪ੍ਰੈਸਵੇਅ ’ਤੇ ਪ੍ਰਦਰਸ਼ਨ

qaumip

ਨਗਰ ਨਿਗਮ ਪ੍ਰਸਾਸ਼ਨ ਘਟੀਆਂ ਰਾਜਨੀਤੀ ਅਧੀਨ ਲੋਕਾਂ ਨਾਲ ਕਰ ਰਿਹਾ ਹੈ ਬੇਇਨਸਾਫੀ, ਵਿਤਕਰਾ ਤੇ ਭ੍ਰਿਸ਼ਟਾਚਾਰ ਜੇ ਕਰ 1200 ਫੁੱਟ ਦਾ ਟੋਟਾ ਲੁੱਕ ਵਾਲੀ ਸੜਕ ਦਾ ਨਾ ਬਣਾਇਆ ਤਾਂ ਹੋਵੇਗਾ ਤਿੱਖਾ ਸੰਘਰਸ਼

qaumip

ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ

qaumip

ਪਤੰਜਲੀ ਦੀ ਕੋਰੋਨਿਲ ਕਿੱਟ ਖ਼ਿਲਾਫ਼ ਡੀਐੱਮਏ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵੱਲੋਂ ਰਾਮਦੇਵ ਨੂੰ ਸੰਮਨ

qaumip

Leave a Reply

Your email address will not be published. Required fields are marked *