22.8 C
New York
August 13, 2022
Entertainment FILM Latest News Mumbai News Other cities

ਕੰਗਨਾ ਦਾ ਅੰਗ ਰੱਖਿਅਕ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ

ਕੌਮੀ ਪਤ੍ਰਿਕਾ ਬਿਊਰੋ, ਮਾਂਡਿਆ, 30 ਮਈ : ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਅੰਗ ਰੱਖਿਅਕ ਨੂੰ ਇਕ ਔਰਤ ਨਾਲ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉਤੇ ਦੋਸ਼ ਲੱਗੇ ਹਨ ਕਿ ਉਸ ਨੇ ਮੁੰਬਈ ਵਿਚ ਔਰਤ ਨੂੰ ਵਿਆਹ ਦਾ ਝਾਂਸਾ ਦਿੱਤਾ ਤੇ ਬਾਅਦ ਵਿਚ ਵਿਆਹ ਤੋਂ ਮੁੱਕਰ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲੀਸ ਦੀ ਇਕ ਟੀਮ ਸ਼ਨਿਚਰਵਾਰ ਇਥੇ ਪੁੱਜੀ ਤੇ ਕੁਮਾਰ ਹੇਗੜੇ ਨੂੰ ਕਾਬੂ ਕਰ ਲਿਆ।

Related posts

ਸੀ.ਪੀ.ਆਈ ਲਿਬਰੇਸ਼ਨ ਵੱਲੋਂ 7 ਅਤੇ 8 ਜੂਨ ਨੂੰ ਸੂਬੇ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੇ ਦਫਤਰਾਂ ਅੱਗੇ ਦਿੱਤੇ ਜਾਣਗੇ ਧਰਨੇ – ਸਮਾਓ, ਛਾਜਲੀ

qaumip

ਮਹਾਰਾਸ਼ਟਰ ਪੁਲੀਸ ਨੇ ਕਾਲੀਚਰਨ ਮਹਾਰਾਜ ਨੂੰ ਗ੍ਰਿਫ਼ਤਾਰ ਕੀਤਾ

qaumip

ਦਿਲਜੀਤ ਨੇ ਕੰਗਨਾ ’ਤੇ ਕੀਤੀ ਹਾਸੋਹੀਣੀ ਟਿੱਪਣੀ, ਕਿਹਾ- ‘ਪੂਛ ਕਦੇ ਸਿੱਧੀ ਨਹੀਂ ਹੋ ਸਕਦੀ’

qaumip

ਅਮਰੀਕੀ ਸੰਸਦ ਵੱਲੋਂ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਪ੍ਰਸਤਾਵ ਪਾਸ

qaumip

ਕੇਜਰੀਵਾਲ ਦਾ ਦਾਅਵਾ: ‘ਜੇਕਰ ਨਜ਼ਰਬੰਦ ਨਾ ਕੀਤਾ ਜਾਂਦਾ ਤਾਂ ਮੈਂ ਕਿਸਾਨਾਂ ਦਾ ਸਮਰਥਨ ਕਰਨ ਜਾਂਦਾ’

qaumip

ਪੰਜਾਬ ‘ਚ ‘ਬਰਡ ਫਲੂ’ ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ

qaumip

Leave a Reply

Your email address will not be published. Required fields are marked *