0.6 C
New York
January 20, 2022
International news Latest News News

ਅਮਰੀਕਾ ‘ਚ ਕਾਮਿਆਂ ਦੀ ਕਮੀ

ਨਿਊਯਾਰਕ – ਅਮਰੀਕੀ ਫੂਡ ਚੇਨ ਕੰਪਨੀ ਮੈਕਡੋਨਲਡ 40 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਕਾਮਿਆਂ ਦੀ ਕਿੱਲਤ ਦਾ ਸਾਹਮਣਾ ਕਰ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਕੰਪਨੀ ਦੀ ਓਰੇਗਨ ਸਥਿਤ ਫ੍ਰੈਂਚਾਇਜ਼ੀ ਨੇ 14 ਸਾਲ ਤੋਂ 15 ਸਾਲ ਦੇ ਬੱਚਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਬਾਰੇ ਰੈਸਟੋਰੈਂਟ ਦੇ ਬਾਹਰ ਵਿਗਿਆਪਨ ਲਿਖੇ ਬੈਨਰ ਲਗਾ ਦਿੱਤੇ ਹਨ। ਇਹ ਨਿਯੁਕਤੀਆਂ ਕਿਰਤ ਕਾਨੂੰਨਾਂ ਦੇ ਤਹਿਤ ਹੋ ਰਹੀਆਂ ਹਨ। ਕੰਪਨੀ ਦੀ ਫ੍ਰੈਂਚਾਇਜ਼ੀ ਮੇਡਫੋਰਡ ਰੈਸਟੋਰੈਂਟ ਦੇ ਸੰਚਾਲਕ ਹੀਥਰ ਕੈਨੇਡੀ ਨੇ ਕਿਹਾ ਕਿ ਅਜਿਹੀ ਸਥਿਤੀ ਕਦੇ ਨਹੀਂ ਆਈ। ਅਸੀਂ ਕਾਮਿਆਂ ਨੂੰ ਹਰ ਘੰਟੇ 15 ਡਾਲਰ(ਲਗਭਗ 1100 ਰੁਪਏ) ਅਤੇ ਹਰ ਹਫ਼ਤੇ 22 ਹਜ਼ਾਰ ਰੁਪਏ ਦਾ ਬੋਨਸ ਦੇ ਰਹੇ ਹਾਂ। ਇਸ ਦੇ ਬਾਵਜੂਦ ਲੋਕ ਦਿਲਚਸਪੀ ਨਹੀਂ ਦਿਖਾ ਰਹੇ।

ਕੈਨੇਡੀ ਨੇ ਕਿਹਾ ਕਿ 16 ਸਾਲ ਤੱਕ ਦੇ ਬੱਚਿਆਂ ਦੀ ਭਰਤੀ ਲਈ ਹੁਣ ਤੱਕ 25 ਅਰਜ਼ੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਵਿਚ ਆਪਣੇ ਰੈਸਟੋਰੈਂਟ ਦੇ ਕਾਮਿਆਂ ਨੂੰ ਘੱਟੋ-ਘੱਟ ਤਨਖ਼ਾਹ 1100 ਰੁਪਏ ਪ੍ਰਤੀ ਘੰਟਾ ਕਰੇਗੀ।

Related posts

ਬਰਤਾਨੀਆ ਦੇ ਪ੍ਰਧਾਨ ਮੰਤਰੀ ਜੌਹਨਸਨ ਵਿਆਹ ਬੰਧਨ ਵਿੱਚ ਬੱਝੇ

qaumip

ਭਾਜਪਾ ਦੇ ‘ਦਲਿਤ ਇਨਸਾਫ਼ ਮਾਰਚ’ ਦੌਰਾਨ ਹੰਗਾਮਾ

qaumip

ਲੋਕ ਇਨਸਾਫ਼ ਪਾਰਟੀ ਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਸਾੜੀ ਕੇਂਦਰ ਸਰਕਾਰ ਦੀ ਅਰਥੀ– ਰਾਏਪੁਰ, ਹਰਪ੍ਰੀਤ

qaumip

ਦੇਸ਼ ਵਿੱਚ ਕਰੋਨਾ ਦੇ ਕੇਸ ਪਿਛਲੇ 44 ਦਿਨਾਂ ’ਚ ਸਭ ਤੋਂ ਘੱਟ

qaumip

ਅਦਾਕਾਰਾ ਰਕੁਲ ਪ੍ਰੀਤ ਸਿੰਘ ਤੋਂ ਈਡੀ ਨੇ ਪੁੱਛ ਪੜਤਾਲ ਕੀਤੀ

qaumip

100 ਰੁਪਏ ਤੋਂ ਵੀ ਘੱਟ ਕੀਮਤ ”ਚ ਉਪਲੱਬਧ ਹਨ ਜਿਓ ਦੇ ਇਹ ਪਲਾਨਸ

qaumip

Leave a Reply

Your email address will not be published. Required fields are marked *