ਮੁੰਬਈ, 3 ਸਤੰਬਰ: ਟੀਵੀ ਅਤੇ ਫਿਲਮ ਅਭਿਨੇਤਾ ਸਿਧਾਰਥ ਸ਼ੁਕਲਾ, ਜਿਸ ਦੀ 40 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਨੇ ਫਿਲਮ ਉਦਯੋਗ ਅਤੇ ਟੀਵੀ ਸੋਗ ਵਿੱਚ ਡੋਬ ਦਿੱਤਾ ਹੈ, ਦਾ ਅੱਜ ਬਾਅਦ ਦੁਪਹਿਰ ਉਸ ਦੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

previous post
next post