17.7 C
New York
October 21, 2021
FILM Latest News Mumbai National New Delhi News

ਅਦਾਕਾਰਾ ਰਕੁਲ ਪ੍ਰੀਤ ਸਿੰਘ ਤੋਂ ਈਡੀ ਨੇ ਪੁੱਛ ਪੜਤਾਲ ਕੀਤੀ

ਹੈਦਰਾਬਾਦ, 3 ਸਤੰਬਰ : ਅਭਿਨੇਤਰੀ ਰਕੁਲ ਪ੍ਰੀਤ ਸਿੰਘ ਅੱਜ ਇਥੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਹੈਦਰਾਬਾਦ ’ਚ 2017 ਦੌਰਾਨ ਨਸ਼ਾ ਤਸਕਰਾਂ ਦੇ ਗਰੋਹ ਦਾ ਪਰਦਾਫਾਸ਼ ਕਰਨ ਦੇ ਮਾਮਲੇ ’ਚ ਮਨੀ ਲਾਂਡਰਿੰਗ ਦੀ ਜਾਂਚ ਸਬੰਧੀ ਪੇਸ਼ ਹੋਈ। ਈਡੀ ਨੇ ਉਸ ਨੂੰ ਪੇਸ਼ ਹੋਣ ਲਈ ਤਲਬ ਕੀਤਾ ਸੀ। ਇਸ ਤੋਂ ਪਹਿਲਾਂ ਈਡੀ ਨੇ ਤੇਲਗੂ ਫਿਲਮ ਇੰਡਸਟਰੀ ਦੀਆਂ 10 ਹਸਤੀਆਂ ਨੂੰ ਤਲਬ ਕੀਤਾ ਸੀ। ਈਡੀ ਨੇ ਇਸ ਮਾਮਲੇ ਵਿੱਚ ਤੇਲਗੂ ਫਿਲਮ ਨਿਰਦੇਸ਼ਕ ਪੁਰੀ ਜਗਨਨਾਥ ਅਤੇ ਅਦਾਕਾਰਾ ਚਾਰਮੀ ਕੌਰ ਤੋਂ ਪੁੱਛ ਪੜਤਾਲ ਕੀਤੀ ਸੀ।

Related posts

ਕਰੋਨਾ ਦੇ 2.08 ਲੱਖ ਨਵੇਂ ਕੇਸ, 4157 ਮੌਤਾਂ

qaumip

ਯੂਕੇ ‘ਚ ਕੋਰੋਨਾ ਦਾ ਕਹਿਰ ਜਾਰੀ, ਹਜ਼ਾਰਾਂ ਛੋਟੇ ਕਾਰੋਬਾਰ ਬੰਦ ਹੋਣ ਦਾ ਖ਼ਦਸ਼ਾ

qaumip

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਦੇ ਝਾਤ 24 ਮਈ ਜਨਮ ਦਿਨ ਵਿਸ਼ੇਸ਼

qaumip

ਅਦਾਕਾਰ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ

qaumip

ਉਤਰਾਖੰਡ ਦੇ ਨਵੇਂ ਡੀ.ਜੀ.ਪੀ.- IPS ਅਸ਼ੋਕ ਕੁਮਾਰ

qaumip

ਮੋਦੀ ਦੇ ਮੰਤਰੀ ਨੂੰ ਅੰਦੋਲਨ ‘ਚ ਨਜ਼ਰ ਨਹੀਂ ਆ ਰਹੇ ਕਿਸਾਨ

qaumip

Leave a Reply

Your email address will not be published. Required fields are marked *