20.4 C
New York
May 16, 2021
Kaumi-Patrika-Punjab-Daily-News-Karwa-Chauth
Latest News

Karwa Chauth 2020: ਕਦੋਂ ਨਿਕਲੇਗਾ ਚੰਦਰਮਾ

ਨਵੀਂ ਦਿੱਲੀ: ਪੰਜਾਬੀ ਰਹਿਣ ਸਹਿਣ project on ਬਜੁਰਗਾਂ ਨੂੰਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਾਰ ਤਾਰੀਕ ਨੂੰ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਬਾਰ ਇਹ 4 ਨਵੰਬਰ ਨੂੰ ਆ ਰਿਹਾ ਹੈ। ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਦਿਨ ਭਰ ਵਰਤ ਰੱਖਦੀਆਂ ਹਨ ਤੇ ਰਾਤ ਨੂੰ ਚੰਦ ਨਿਕਲਣ ਤੋਂ ਬਾਅਦ ਪੂਜਾ ਕਰਨਗੀਆਂ ਹਨ ਤੇ ਫਿਰ ਭੋਜਨ ਗ੍ਰਹਿਣ ਕਰਨਗੀਆਂ। ਜ਼ਿਆਦਾਤਰ ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ ਭਾਵ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਪਾਣੀ ਵੀ ਨਹੀਂ ਗ੍ਰਹਿਣ ਕਰਦੀਆਂ।ਕਰਵਾ ਚੌਥ ਵਾਲੇ ਦਿਨ ਸਾਰੀਆਂ ਦਾ ਧਿਆਨ ਇਸ ‘ਤੇ ਰਹਿੰਦਾ ਹੈ ਕਿ ਚੰਦਰਮਾ ਕਦੋਂ ਚੜ੍ਹੇਗਾ। ਚੰਦਰਮਾ ਨਿਕਲਣ ਦਾ ਸਮਾਂ ਸ਼ਹਿਰ-ਸ਼ਹਿਰ ਦੇ ਹਿਸਾਬ ਨਾਲ ਥੋੜ੍ਹਾ ਅੰਤਰ ਆ ਜਾਂਦਾ ਹੈ। ਰਾਜਧਾਨੀ ਦਿੱਲੀ ‘ਚ ਰਾਤ 8:11 ਵਜੇ ਚੰਦਰਮਾ ਨਿਕਲ ਜਾਵੇਗਾ। ਇਸ ਤੋਂ ਬਾਅਦ ਕਦੇ ਵੀ ਔਰਤਾਂ ਚੰਦਰਮਾ ਦੀ ਪੂਜਾ ਕਰ ਕੇ ਛਾਣਨੀ ‘ਚ ਪਤੀ ਦਾ ਚਿਹਰਾ ਦੇਖ ਕੇ ਉਸ ਦੇ ਹੱਥ ਨਾਲ ਜਲ ਗ੍ਰਹਿਣ ਕਰ ਕੇ ਵਰਤ ਤੋੜ ਸਕਦੀਆਂ ਹਨ। ਜਾਣੋ ਵੱਖ-ਵੱਖ ਸ਼ਹਿਰਾਂ ਤੇ ਸੂਬਿਆਂ ‘ਚ ਕਦੋ ਨਿਕਲੇਗਾ ਚੰਦਰਮਾ।
ਦਿੱਲੀ : 8:11 ਵਜੇ
ਨੋਇਡਾ : 8:11 ਵਜੇ
ਮੁੰਬਈ : 8:51 ਵਜੇ
ਜੈਪੁਰ : 8:22 ਵਜੇ
ਦੇਹਰਾਦੂਨ : 08:03 ਵਜੇ
ਲਖਨਊ : 8:00 ਵਜੇ
ਸ਼ਿਮਲਾ : 8:06 ਵਜੇ
ਗਾਂਧੀ ਨਗਰ : 8:42 ਵਜੇ
ਇੰਦੌਰ : 8:30 ਵਜੇ
ਭੋਪਾਲ : 8:23 ਵਜੇ
ਅਹਿਮਦਾਬਾਦ : 8:44 ਵਜੇ
ਕੋਲਕਾਤਾ : 7:40 ਵਜੇ
ਚੰਡੀਗੜ੍ਹ : 8:11 ਵਜੇ
ਲੁਧਿਆਣਾ : 8:11 ਵਜੇ
ਜੰਮੂ : 8:11 ਵਜੇ
ਪੰਜਾਬ : 8:14 ਵਜੇ
ਹਰਿਆਣਾ : 8:14 ਵਜੇ
ਹਿਮਾਚਲ ਪ੍ਰਦੇਸ਼ : 8:18 ਵਜੇ

Related posts

ਪੱਛਮੀ ਆਸਟ੍ਰੇਲੀਆ ‘ਚ ਬੰਗਾ ਦੇ ਜੰਮਪਲ ਜਰਨੈਲ ਸਿੰਘ ਭੌਰ ਬਣੇ ਜਸਟਿਸ ਆਫ਼ ਪੀਸ

qaumip

ਸਰਕਾਰ ਨਹੀਂ ਲਵੇਗੀ ਖੇਤੀ ਕਾਨੂੰਨ ਵਾਪਸ, 3 ਵੱਡੀਆਂ ਸੋਧਾਂ ਲਈ ਸਹਿਮਤ, ਜਾਣੋ ਕਿੱਥੇ ਫਸਿਆ ਕਿਸਾਨਾਂ ਤੇ ਸਰਕਾਰ ਦਾ ਪੇਚਾ

qaumip

ਕਿਸਾਨ ਅੰਦੋਲਨ ਦਰਮਿਆਨ ਪੰਜਾਬ ਭਾਜਪਾ ਵੀ ਹੋਈ ਸਰਗਰਮ, ਸ਼ਵੇਤ ਮਲਿਕ ਨੇ ਆਖੀ ਵੱਡੀ ਗੱਲ

qaumip

ਟਰੰਪ ਨੇ ਲਾਂਭੇ ਹੋਣ ਤੋਂ ਪਹਿਲਾਂ ਖੇਡਿਆ ਨਵਾਂ ਦਾਅ

qaumip

ਨਵਜੋਤ ਸਿੱਧੂ ਬੋਲੇ- ਪੂਰੀ ਦੁਨੀਆ ‘ਚ ਸੁਣਾਈ ਦੇ ਰਹੀ ਕਿਸਾਨਾਂ ਦੀ ‘ਗਰਜ’

qaumip

ਭਾਰਤ ‘ਚ ਹਰੀ ਝੰਡੀ ਪ੍ਰਾਪਤ ਕਰਨ ਵਾਲਾ ਇਹ ਹੋ ਸਕਦੈ ਪਹਿਲਾ ਕੋਰੋਨਾ ਟੀਕਾ

qaumip

Leave a Comment