0.6 C
New York
January 20, 2022
Chandigarh Delhi Latest News National News Other cities

ਹਰਿਆਣਾ ਨੇ ਲੌਕਡਾਊਨ 7 ਜੂਨ ਤਕ ਵਧਾਇਆ

ਕੌਮੀ ਪਤ੍ਰਿਕਾ ਬਿਊਰੋਚੰਡੀਗੜ੍ਹ, 30 ਮਈ: ਹਰਿਆਣਾ ਸਰਕਾਰ ਨੇ ਕਰੋਨਾ ਦੇ ਵਧਦੇ ਕੇਸਾਂ ਕਾਰਨ ਲੌਕਡਾਊਨ ਸੱਤ ਦਿਨ ਹੋਰ ਵਧਾ ਦਿੱਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਕਿ ਸੂਬੇ ਵਿਚ ਪਹਿਲੀ ਜੂਨ ਤੋਂ ਸੱਤ ਜੂਨ ਤਕ ਲੌਕਡਾਊਨ ਦੀਆਂ ਪਾਬੰਦੀਆਂ ਜਾਰੀ ਰਹਿਣਗੀਆਂ। ਦੁਕਾਨਾਂ ਔਡ ਈਵਨ ਫਾਰਮੂਲੇ ਤਹਿਤ ਸਵੇਰ 9 ਤੋਂ ਦੁਪਹਿਰ 3 ਵਜੇ ਤਕ ਖੁੱਲ੍ਹਣਗੀਆਂ। ਇਸ ਤੋਂ ਪਹਿਲਾਂ ਦੁਕਾਨਾਂ ਸਵੇਰ ਸੱਤ ਤੋ ਦੁਪਹਿਰ 12 ਵਜੇ ਤਕ ਖੁੱਲ੍ਹਦੀਆਂ ਸਨ।

Related posts

24 ਤੋਂ 31 ਮਈ ਤੱਕ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਫੋਨ ਕਾਲ ਰਾਹੀਂ ਮਾਪਿਆਂ ਨਾਲ ਬਣਾਉਣਗੇ ਰਾਬਤਾ : ਜਿਲ੍ਹਾ ਅਧਿਕਾਰੀ

qaumip

ਜ਼ੈਵਿਕ ਖੇਤੀ ਦੇ ਨਾਲ – ਨਾਲ ਵਾਤਾਵਰਨ ਦਾ ਰਾਖਾ ਵੀ ਬਣਿਆ ਅਗਾਂਹਵਧੂ ਕਿਸਾਨ – ਕਰਮਜੀਤ ਸਿੰਘ

qaumip

ਭਾਰਤ ਤੇ ਰੂਸ ਦੀ ਯਾਰੀ ‘ਤੂਤ ਦਾ ਮੋਛਾ’: ਮੋਦੀ

qaumip

ਚਾਰ ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਇਸ ਸ਼ਖਸ ਨੇ ਕੀਤਾ ਦਾਅਵਾ

qaumip

ਇੱਕ ਲੱਖ ਕਰੋੜ ਰੁਪਏ ਸ਼ੇਅਰ ਡਿੱਗਿਆ ਰਿਲਾਇੰਸ ਦਾ

qaumip

ਪੰਜਵੇਂ ਦੌਰ ਦੀ ਗੱਲਬਾਤ ‘ਚ ‘ਮੌਨ’ ਰਹੇ ਕਿਸਾਨ, ਸਰਕਾਰ ਤੋਂ ਮੰਗਿਆ ਸਿਰਫ਼ ਹਾਂ ਜਾਂ ਨਾਹ ‘ਚ ਜਵਾਬ

qaumip

Leave a Reply

Your email address will not be published. Required fields are marked *