20.4 C
New York
May 16, 2021
Sangrur

ਸਲਾਈਟ ਮੁਲਾਜਮ ਯੂਨੀਅਨ ਵੱਲੋਂ ਡਾ. ਦਮਨਜੀਤ ਸਿੰਘ ਦੀ ਬੇਵਕਤੀ ਮੌਤ ਤੇ ਦੁੱਖ ਦ‍ਾ ਪ੍ਰਗਟਾਵਾ

ਸਲਾਈਟ ਮੁਲਾਜਮ ਯੂਨੀਅਨ ਵੱਲੋਂ ਡਾ. ਦਮਨਜੀਤ ਸਿੰਘ ਦੀ ਬੇਵਕਤੀ ਮੌਤ ਤੇ ਦੁੱਖ ਦ‍ਾ ਪ੍ਰਗਟਾਵ

ਲੌਂਗੋਵਾਲ, (ਜਗਸੀਰ ਸਿੰਘ ) – ਸਲਾਈਟ ਇੰਪਲਾਈਜ ਅੈਸੋਸੀਅਸਨ ਦੀ ਮੀਟਿੰਗ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਜੁਝਾਰ ਲੌਂਗੋਵਾਲ ਦੀ ਪ੍ਧਾਨਗੀ ਹੇਠ ਹੋਈ ਜਿਸ ਵਿੱਚ ਸੰਸਥਾ ਦੇ ਕਮਿਸਟਰੀ ਵਿਭਾਗ ਦੇ ਪੋ੍. ਡਾ. ਦਮਨਜੀਤ ਸਿੰਘ ਕੰਨੂ ਦੀ ਬੇਵਕਤੀ ਮੌਤ ਤੇ ਦੁੱਖ ਦ‍ਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਲਾਇਟ ਅਤੇ ਸਮਾਜ ਲਈ ਵੱਡਾ ਘਾਟਾ ਦੱਸਿਆ ।ਇਸ ਤੋ ਬਾਅਦ ਮੁਲਾਜਮਾਂ ਦੀਆਂ ਰਹਿੰਦੀਆਂ ਤਰੱਕੀਆਂ ਅਤੇ ਮਸਲਿਆਂ ਤੇ ਭਰਭੂਰ ਚਰਚਾ ਕਰਦਿਆ ਸਲਾਈਟ ਮੈਨੇਜਮੈਂਟ ਨਾਲ ਇਸ ਬਾਬਤ ਜਥੇਬੰਦੀ ਦੀ ਜਲਦ ਮੀਟਿੰਗ ਕਰਨ ਦ‍ਾ ਵੀ ਫੈਸਲਾ ਕੀਤਾ ਗਿਅਾ।ਇਸ ਮੌਕੇ ਸੇਵਾ ਦੇ ਜਨਰਲ ਸਕੱਤਰ ਜਗਦੀਸ਼ ਚੰਦ ,ਸੁਰਿੰਦਰ ਸੈਣੀ,ਗੁਰਜੀਤ ਸਿੰਘ ,ਦੇਵਿੰਦਰ ਸਿੰਘ,ਨਵਦੀਪ ਗਰਗ ਤੇ ਹੋਰ ਆਗੂ ਵੀ ਹਾਜ਼ਰ ਸਨ।

Related posts

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਵੈ ਰੋਜ਼ਗਾਰ ਮੁਹਿਮ ਅਧੀਨ ਬੈਂਕਾਂ ਦੇ ਨੁਮਾਇੰਦੀਆਂ ਨਾਲ ਮੀਟਿੰਗ

qaumip

ਵਿਸ਼ਵਾਸ ਸਕੂਲ ਫਾਰ ਆਟਿਜ਼ਮ, ਸੰਗਰੂਰ ਵਿਖੇ ਮਨਾਇਆ ਗਿਆ ਬਾਲ ਦਿਵਸ

qaumip

ਡਾ. ਸਿੱਧੂ ਨੂੰ ਬੀਜ਼ ਪ੍ਰਮਾਣਨ ਸੰਸਥਾ ਦਾ ਡਾਇਰੈਕਟਰ ਬਣਨ ਤੇ ਵਧਾਈ ਦਿੱਤੀ

qaumip

ਵਿਧਾਨ ਸਭਾ ’ਚ ਖੇਤੀ ਬਿੱਲ ਲਿਆਕੇ ਮੁੜ ‘ਕਿਸਾਨੀ ਦੇ ਰਾਖੇ’ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ: ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ

qaumip

ਮਾਪੇ ਕਮਿਊਨਿਟੀ ਵੱਲੋਂ ਜਾਣਕਾਰੀ ਪ੍ਰਦਾਨ ਕਰਨ ਤੇ ਸ਼ਲਾਘਾ

qaumip

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ 27 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ

qaumip

Leave a Comment