20.4 C
New York
May 16, 2021
Punjab Sangrur

ਸਟਾਰ ਹੈਲਥ ਇੰਸ਼ੋਰੈਂਸ ਕੰਪਨੀ ਵੱਲੋਂ 7 ਪ੍ਰਾਰਥੀਆਂ ਨੂੰ ਸੇਲਜ਼ ਅਧਿਕਾਰੀ ਵਜੋਂ ਚੁਣਿਆ-ਰਵਿੰਦਰ ਪਾਲ ਸਿੰਘ

ਸੰਗਰੂਰ- ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਸੰਗਰੂਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰ ਪਾਲ ਸਿੰਘ ਨੇ ਦਿੱਤੀ। ਉਨਾਂ ਦੱਸਿਆ ਕਿ ਪਲੇਸਮੈਂਟ ਦੌਰਾਨ ਸਟਾਰ ਹੈਲਥ ਇੰਸੋਰੈਸ਼ ਕੰਪਨੀ ਵੱਲੋਂ ਸੇਲਜ਼ ਅਧਿਕਾਰੀ ਦੇ ਤੌਰ ’ਤੇ 7 ਪ੍ਰਾਰਥੀਆਂ ਦੀ ਚੋਣ ਕੀਤੀ ਗਈ।

ਇਸ ਮੌਕੇ ਠਾਕੁਰ ਸੋਰਵ ਸਿੰਘ ਪਲੇਸਮੈਂਟ ਅਫ਼ਸਰ ਨੇ ਦੱਸਿਆ ਕਿ ਕੰਪਨੀ ਨਾਲ ਤਾਲਮੇਲ ਰਕੇ ਪਲੇਸਮੈਂਟ ਡਰਾਇਵ ਕੀਤੀ ਗਈ ਸੀ, ਜਿਸ ’ਚ ਕੁੱਲ 35 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਨਿਯੋਜਕਾਂ ਵੱਲੋਂ ਪ੍ਰਾਰਥੀਆਂ ਨੰੂ ਮੌਕੇ ਤੇ ਸਵਾਲ ਪੁੱਛੇ ਗਏ। ਉਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਸਮੇਂ ਸਮੇਂ ਦੇ ਪਲੇਸਮੈਂਟ ਕੈਂਪ ਲਗਾ ਕੇ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਉਪਰਾਲੇ ਜਾਰੀ ਹਨ।

Related posts

ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਆੜਤੀਆਂ ਨੂੰ ਪ੍ਰੇਸ਼ਾਨ ਕਰਨਾਂ ਬੰਦ ਨਾਂ ਕੀਤਾ ਤਾਂ ਦਫਤਰਾਂ ਦਾ ਘਿਰਾਓ ਕਰਾਂਗੇ

qaumip

ਪ੍ਰਭਨੂਰ ਕੌਰ ਢਿੱਲੋ ਨੇ ‘ਯੰਗ ਪ੍ਰੋਗਰੈਸਿਵ ਸਿੱਖ ਫ਼ੋਰਮ’ ਵੱਲੋ ਕਰਵਾਏ ‘ਟੈਲੈਟ ਹੰਟ’ ਮੁਕਾਬਲੇ ਵਿੱਚ ਜਿੱਤਿਆ ਕਾਨਸੋਲੇਸ਼ਨ ਇਨਾਮ

qaumip

ਕੇਦਰ ਸਰਕਾਰ ਕਰੋੜਾ ਰੁਪਏ ਦੇ ਜੁਰਮਾਨੇ ਤੇ ਕੈਦ ਵਰਗੇ ਕਾਲੇ ਕਾਨੂੰਨ ਬਣਾਕੇ ਕਿਸਾਨਾ ਨੂੰ ਡਰਾਉਣਾ ਬੰਦ ਕਰੇ :- ਅਮਰਜੀਤ ਆਸੀ

qaumip

ਮਨਰੇਗਾ ਮਜ਼ਦੂਰ ਔਰਤਾਂ ਨੇ ਬੀ.ਡੀ. ਪੀ .ਓ ਸੁਨਾਮ ਨੂੰ ਦਿੱਤਾ ਮੰਗ ਪੱਤਰ ਮਨਰੇਗਾ ਕਾਨੂੰਨ ਵਿੱਚ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ ਘਪਲਾ – ਹਰਪ੍ਰੀਤ ਕੌਰ ਧੂਰੀ

qaumip

ਨਵਜੋਤ ਸਿੱਧੂ ਦਾ ਵੱਡਾ ਬਿਆਨ ਕੇਂਦਰ ਦੇ ਖੇਤੀ ਕਾਨੂੰਨਾਂ ‘ਤੇ

qaumip

ਕਾਲਜਾਂ, ਯੂਨੀਵਰਸਿਟੀਆਂ ਨੂੰ ਫੌਰੀ ਖੋਲਿਆ ਜਾਵੇ -ਪੰਜਾਬ ਸਟੂਡੈਂਟਸ ਯੂਨੀਅਨ

qaumip

Leave a Comment