19.3 C
New York
June 29, 2022
International news Latest News News World

ਭਾਰਤੀ-ਅਮਰੀਕੀ ਨਰਸ ਨੂੰ ਧੋਖਾਧੜੀ ਦੇ ਮਾਮਲੇ ’ਚ 20 ਸਾਲ ਸਜ਼ਾ

ਹਿਊਸਟਨ, 30 ਮਈ:  ਭਾਰਤੀ-ਅਮਰੀਕੀ ਨਰਸ ਨੂੰ ਅਮਰੀਕਾ ਵਿੱਚ ਧੋਖਾਧੜੀ ਦੇ ਮਾਮਲੇ ਵਿਚ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਰਸ ਨੂੰ 5.2 ਕਰੋੜ ਡਾਲਰ ਦੇ ਕਰੀਬ ਹਰਜਾਨਾ ਵੀ ਭਰਨ ਦਾ ਹੁਕਮ ਦਿੱਤਾ ਗਿਆ ਹੈ। ਟੈਕਸਾਸ ਦੀ ਉਤਰੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਪ੍ਰੇਰਕ ਸ਼ਾਹ ਨੇ ਦੱਸਿਆ ਕਿ ਤਿਰਿਵਿਕ ਰਾਮ ਰੈਡੀ ਨੇ ਅਕਤੂਬਰ 2020 ਵਿਚ ਧੋਖਾਧੜੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਲਏ ਹਨ। ਉਸ ’ਤੇ ਮੈਡੀਕੇਅਰ ਤੇ ਨਿੱਜੀ ਬੀਮਾ ਕੰਪਨੀਆਂ ਨੂੰ ਧੋਖਾ ਦੇਣ ਦੇ ਵੀ ਦੋਸ਼ ਹਨ। ਉਨ੍ਹਾਂ ਦੱਸਿਆ ਕਿ ਰੈਡੀ ਨੇ ਛੇ ਡਾਕਟਰਾਂ ਦੇ ਨੰਬਰਾਂ ਦੀ ਵਰਤੋਂ ਕਰ ਕੇ ਮਰੀਜ਼ਾਂ ਦੇ ਫਰਜ਼ੀ ਬਿੱਲ ਬਣਾਏ ਤੇ ਦਾਅਵਾ ਕੀਤਾ ਕਿ ਇਹ ਡਾਕਟਰ ਇਨ੍ਹਾਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਜਦਕਿ ਉਨ੍ਹਾਂ ਨੇ ਇਲਾਜ ਨਹੀਂ ਕੀਤਾ ਸੀ।

Related posts

ਪੰਜਾਬ ਵਿੱਚ ਕੋਵਿਡ ਪਾਬੰਦੀਆਂ 10 ਜੂਨ ਤਕ

qaumip

ਕਰੋਨਾ ਦੇ ਲਗਾਤਾਰ ਸੱਤਵੇਂ ਦਿਨ ਤਿੰਨ ਲੱਖ ਤੋਂ ਘੱਟ ਕੇਸ

qaumip

ਪੇੜ-ਪੌਦਿਆਂ ਦੀ ਵਿਭਿੰਨਤਾ ਅਤੇ ਸੰਭਾਲ ਸੰਬੰਧੀ ਲੈਕਚਰ

qaumip

ਚੋਣ ਪ੍ਰਚਾਰ ਦੌਰਾਨ ਡੋਨਾਲਡ ਟ੍ਰੰਪ ਨੇ ਦਿੱਤਾ ਵੱਡਾ ਬਿਆਨ

qaumip

ਕੋਟਲਾ ਨੌਧ ਸਿੰਘ ਸਕੂਲ ‘ਚ ਪੰਜਾਬੀ ਸਪਤਾਹ ਨੂੰ ਸਮਰਪਿਤ ਪ੍ਰੋਗਰਾਮ

qaumip

ਅਰਮੀਨੀਆ-ਅਜ਼ਰਬਾਈਜਾਨ ਅਪਵਾਦ: ਤੁਰਕੀ ‘ਡਰੋਨ ਸੁਪਰ ਪਾਵਰ’ ਕਿਵੇਂ ਬਣਿਆ?

qaumip

Leave a Reply

Your email address will not be published. Required fields are marked *


AllEscort