19.3 C
New York
June 29, 2022
Gurdaspur Hoshiarpur Latest News library Other cities Punjab Sangrur Sangrur-Barnala

ਬੱਚਿਓ ਕਦੇ ਨਾ ਹਿੰਮਤ ਹਾਰੋ

ਪ਼ੰਜਾਬ ( ਵਿਕਾਸ ਰਾਣੀ ਗੁਪਤਾ) 25 ਮਈ :

ਬੱਚਿਓ ਕਦੇ ਨਾ ਹਿੰਮਤ ਹਾਰੋ,

ਹਿੰਮਤ ਨਾਲ ਹੀ ਰਾਹ ਬਣਦਾ ਹੈ ।

ਸੜ ਜਾਂਦਾ ਹੈ ਠਹਿਰਿਆ ਪਾਣੀ,

ਵੱਗਦਾ ਰਹੇ ਦਰਿਆ ਬਣਦਾ ਹੈ ।

ਸਬਕ ਯਾਦ ਨਾ ਹੋਵੇ,

ਬੈਠ ਨਾ ਜਾਓ ਢੇਰੀ ਢਾਹ ਕੇ ।

ਕਰੋ ਵਾਰ ਵਾਰ ਦੁਹਰਾਈ,

ਚਿੱਤ ਲਾ ਕੇ ਤੁਸੀ ਕਰੋ ਪੜ੍ਹਾਈ ।

ਕਦੇ ਵੀ ਹਾਰ ਨਹੀਂ ਹੋਵੇਗੀ,

ਜਿੱਤਣ ਦਾ ਫਿਰ ਰਾਹ ਬਣਦਾ ਹੈ ।

ਅੱਗ ਵਿੱਚੋਂ ਜਦ ਗੁਜਾਰਿਆ ਜਾਂਦਾ,

ਸੋਨਾ ਵੀ ਕੁੰਦਨ ਬਣ ਜਾਂਦਾ ।

ਵਿਦਿਆਰਥੀ ਜੀਵਨ ਇੱਕ ਤਪੱਸਿਆ,

ਤਪ ਕਰਿਆ ਫਲ ਮਿਲਦਾ ਇਸਦਾ ।

ਮਿਹਨਤ ਨਾਲ ਜਿਸ ਮੰਜਲ ਪਾਈ,

ਉਹੀ ਸ਼ਹਿਨਸ਼ਾਹ ਬਣਦਾ ਹੈ ।

​​​​​​​​​​

Related posts

ਵਾਲਮੀਕਿ ਤੀਰਥ ਅੰਦਰੋਂ ਨਿਸ਼ਾਨ ਸਾਹਿਬ ਹਟਾਉਣ ਵਾਲਿਆਂ ਓੁਪਰ ਮੁਕੱਦਮਾ ਦਰਜ ਨਾਂ ਕੀਤਾ ਤਾਂ ਕਰਾਂਗੇ ਜੰਨ ਅੰਨਦੋਲਨ …. ਖੋਸਲਾ

qaumip

ਬੋਧੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

qaumip

qaumip

ਕਿਸਾਨ ਸੰਘਰਸ਼ ਦੀ ਹੋਈ ਜਿੱਤ-23ਵੇਂ ਦਿਨ ਮਾਤਾ ਤੇਜ ਕੌਰ ਨੂੰ ਮਿਲਿਆ ਇਨਸਾਫ਼, ਮਾਨਸਾ ’ਚ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗੁਵਾਉਣ ਵਾਲੀ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ ਮਿਲੇ ਪੰਜ ਲੱਖ, ਬਾਕੀ ਪੰਜ ਲੱਖ ਭੋਗ ’ਤੇ ਮਿਲਣਗੇ

qaumip

ਦਿੱਲੀ ਵਿੱਚ ਮੋਰਚਿਆਂ ’ਤੇ ਕਿਸਾਨ ਆਗੂਆਂ ਨੇ ਫਹਿਰਾਏ ਕਾਲੇ ਝੰਡੇ

qaumip

ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਭਾਰਤ ਦਾ ਰਾਸ਼ਟਰੀ ਪੱਧਰ ਤੇ ਗਰਾਫ਼ ਹੇਠਾਂ ਡਿੱਗਦਾ ਜਾ ਰਿਹਾ ਹੈ :- ਜਥੇਬੰਦੀਆ

qaumip

Leave a Reply

Your email address will not be published. Required fields are marked *


AllEscort