0.6 C
New York
January 20, 2022
Delhi Latest News National New Delhi News Other cities

ਕਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਦੀ ਸੰਭਾਲ ਕਰੇਗੀ ਹਰਿਆਣਾ ਸਰਕਾਰ

ਕੌਮੀ ਪਤ੍ਰਿਕਾ ਬਿਊਰੋਚੰਡੀਗੜ੍ਹ, 30 ਮਈ: ਕਰੋਨਾ ਮਹਾਮਾਰੀ ਦੌਰਾਨ ਮਾਪਿਆਂ ਤੋਂ ਵਾਂਝੇ ਹੋਏ ਬੱਚਿਆਂ ਦੀ ਸੰਭਾਲ ਹੁਣ ਹਰਿਆਣਾ ਸਰਕਾਰ ਕਰੇਗੀ। ਇਕ ਦਿਨ ਪਹਿਲਾਂ ਮੋਦੀ ਸਰਕਾਰ ਨੇ ਅਜਿਹੇ ਬੱਚਿਆਂ ਲਈ ਪੀਐਮ ਕੇਅਰਜ਼ ਫੰਡ ਤਹਿਤ ਨਵੀਂ ਯੋਜਨਾ ਐਲਾਨੀ ਹੈ। ਖੱਟਰ ਸਰਕਾਰ ਨੇ ਵੀ ਅਜਿਹੇ ਬੱਚਿਆਂ ਦੀ ਸੰਭਾਲ ਕਰਨ ਦੀ ਯੋਜਨਾ ਬਣਾਈ ਹੈ। ਇਸ ਤਰ੍ਹਾਂ ਸੂਬੇ ਵਿਚ ਕੇਂਦਰ ਤੇ ਹਰਿਆਣਾ ਸਰਕਾਰ ਦੀਆਂ ਦੋਵੇਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਅਨਾਥ ਬੱਚਿਆਂ ਨੂੰ ਸਰਕਾਰ 2500 ਰੁਪਏ ਪ੍ਰਤੀ ਮਹੀਨਾ ਦੇਵੇਗੀ। ਇਹ ਮਦਦ ਬੱਚੇ ਦੇ 18 ਸਾਲ ਦਾ ਹੋਣ ਤਕ ਜਾਰੀ ਰਹੇਗੀ। ਇਸ ਤੋਂ ਇਲਾਵਾ ਵਿਦਿਆਰਥੀ ਸਮੇਂ ਦੌਰਾਨ 12 ਹਜ਼ਾਰ ਰੁਪਏ ਸਾਲਾਨਾ ਹੋਰ ਖਰਚਿਆਂ ਲਈ ਦਿੱਤੇ ਜਾਣਗੇ।

Related posts

ਪਤੰਜਲੀ ਦੀ ਕੋਰੋਨਿਲ ਕਿੱਟ ਖ਼ਿਲਾਫ਼ ਡੀਐੱਮਏ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵੱਲੋਂ ਰਾਮਦੇਵ ਨੂੰ ਸੰਮਨ

qaumip

ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਪ੍ਰਭਾਵਿਤ ਹੋਇਆ ਹੈਦਰਾਬਾਦ

qaumip

ਅਮਿਤ ਸ਼ਾਹ ਨੇ ਕੀਤਾ RT-PCR ਲੈਬ ਦਾ ਉਦਘਾਟਨ

qaumip

ਪੱਛਮੀ ਬੰਗਾਲ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ!

qaumip

ਕੇਂਦਰ ਨੇ ਕੀਤਾ ਕੋਰੋਨਾ ਵੈਕਸੀਨ ਵੰਡਣ ਦਾ ਐਲਾਨ

qaumip

ਮੋਦੀ ਦੇ ਰਾਜ ਵਿੱਚ ਦਿਨੋ ਦਿਨ ਵੱਧ ਰਹੀ ਮਹਿਗਾਈ ਨੇ ਗਰੀਬਾ ਦੀ ਰਸੋਈ ਦਾ ਬੱਜਟ ਵਿਗਾੜਿਆ : ਚੌਧਰੀ ਗੁਰਪ੍ਰੀਤ ਸਿੰਘ

qaumip

Leave a Reply

Your email address will not be published. Required fields are marked *