20 C
New York
September 22, 2023
International news Latest News

Russia-Ukraine War Effect: ਰੂਸ ਨੂੰ ਵੀ ਚੁਕਾਉਣੀ ਪੈ ਰਹੀ ਹੈ ਜੰਗ ਦੀ ਕੀਮਤ, 45ਫ਼ੀ ਵਧੀ ਮਹਿੰਗਾਈ

Ukraine War Effect Inflation: ਰੂਸ ਵਿਚ ਖਾਣ-ਪੀਣ ਦੀਆਂ ਵਸਤੂਆਂ ਦੀ ਕੀਮਤ ਵਿਚ 45% ਤੱਕ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਟੈਲੀਕਾਮ, ਮੈਡੀਕਲ, ਆਟੋਮੋਬਾਈਲ, ਐਗਰੀਕਲਚਰ ਅਤੇ ਇਲੈਕਟ੍ਰੀਕਲ ਉਤਪਾਦਾਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧੀਆਂ ਹਨ। ਅਜਿਹੇ ਵਿੱਚ ਆਮ ਆਦਮੀ ਦੀ ਕਮਰ ਟੁੱਟ ਗਈ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਆਰਥਿਕ ਪਾਬੰਦੀਆਂ ਕਾਰਨ ਰੂਸੀ ਕਰੰਸੀ ਰੂਬਲ ਦੀ ਕੀਮਤ ਡਾਲਰ ਦੇ ਮੁਕਾਬਲੇ 30 ਫੀਸਦੀ ਹੇਠਾਂ ਆ ਗਈ। ਅਜਿਹੇ ‘ਚ ਰੂਸ ‘ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ 45 ਫੀਸਦੀ ਵਧ ਗਈ ਹੈ। ਪਹਿਲਾਂ ਜੋ ਕਰਿਆਨੇ ਦਾ ਸਮਾਨ 3,500 ਰੁਪਏ ਵਿੱਚ ਮਿਲਦਾ ਸੀ, ਉਹ ਹੁਣ 5,100 ਰੁਪਏ ਵਿੱਚ ਉਪਲਬਧ ਹੈ।

ਪਿਛਲੇ ਦੋ ਹਫ਼ਤਿਆਂ ਵਿੱਚ ਰੂਸ ਵਿੱਚ ਦੁੱਧ ਦੀਆਂ ਕੀਮਤਾਂ  ਦੁੱਗਣੀਆਂ ਹੋ ਗਈਆਂ ਹਨ। ਕੁਝ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਈ ਮਾਲਾਂ ਅਤੇ ਦੁਕਾਨਾਂ ‘ਚ ਲੋਕਾਂ ਦੇ ਸਾਮਾਨ ਦੀ ਖਰੀਦਦਾਰੀ ‘ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ।

Related posts

ਸੀਐਮ ਭਗਵੰਤ ਮਾਨ ਵੱਲੋਂ ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਦਾ ਐਲਾਨ

qaumip

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

qaumip

याद रखो !

qaumip

ਮਹਾਰਾਸ਼ਟਰ ਪੁਲੀਸ ਨੇ ਕਾਲੀਚਰਨ ਮਹਾਰਾਜ ਨੂੰ ਗ੍ਰਿਫ਼ਤਾਰ ਕੀਤਾ

qaumip

The Kashmir Files ਕੋਈ ਡਾਕੂਮੈਂਟਰੀ ਨਹੀਂ, ਸਗੋਂ ਡਰਾਮਾ ਫ਼ਿਲਮ ਹੈ; RTI ‘ਚ ਖੁਲਾਸਾ

qaumip

‘ਮਜੀਠੀਆ ਦੀ ਜਾਨ ਨੂੰ ਕੋਈ ਖਤਰਾ ਨਹੀਂ’- ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ

qaumip

Leave a Reply

Your email address will not be published. Required fields are marked *