27.9 C
New York
July 31, 2021
Bathinda-Mansa Punjab

ਮੋਦੀ ਸਰਕਾਰ ਵਲੋਂ ਲਿਆਂਦੇ ਦੇਸ਼ ਵਿਰੋਧੀ ਕਾਲ਼ੇ ਕਾਨੂੰਨ ਦੇ ਖਿਲਾਫ ਲਾਇਆ ਧਰਨਾ ਅੱਜ 39 ਵੇ ਦਿਨ ਵੀ ਜਾਰੀ ਹੈ

ਮਾਨਸਾ : ਮੋਦੀ ਸਰਕਾਰ ਵਲੋਂ ਲਿਆਂਦੇ ਦੇਸ਼ ਵਿਰੋਧੀ ਕਾਲੇ ਕਾਨੂੰਨ ਦੇ ਖਿਲਾਫ ਲਾਇਆ ਧਰਨਾ ਅੱਜ 39 ਵੇ ਦਿਨ ਵੀ ਜਾਰੀ ਰਿਹਾ ਰੇਲਵੇ ਸਟੇਸ਼ਨ ਦੇ ਸਾਹਮਣੇ ਲਾਏ ਮੋਰਚੇ ਵਿੱਚ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਅੱਜ ਦੇ ਧਰਨੇ ਦੀ ਸ਼ੁਰੂਆਤ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਮਾਤਾ ਮੁਖਤਿਆਰ ਕੌਰ ਜਿੰਨਾ ਦੀ ਪਿਛਲੀ ਰਾਤ ਮੌਤ ਹੋ ਗਈ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤਾ ਇਸ ਮੌਕੇ ਤੇ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਭੈਣੀ ਬਾਘਾ ਕੁਲਵਿੰਦਰ ਸਿੰਘ ਉੱਡਤ ਤੇਜ ਚਕੇਰੀਆਂ ਬਲਵਿੰਦਰ ਸ਼ਰਮਾ ਖਿਆਲਾਂ ਨਿਰਮਲ ਸਿੰਘ ਝੰਡੂਕੇ ਪ੍ਰਸ਼ੋਤਮ ਸਿੰਘ ਮਲੂਕ ਹੀਰਕੇ ਤਰਸੇਮ ਸਿੰਘ ਹੀਰਕੇ ਕ੍ਰਿਸ਼ਨ ਚੌਹਾਨ ਮਾਸਟਰ ਸੁਖਦੇਵ ਸਿੰਘ ਅਤਲਾ ਮਾਸਟਰ ਦਰਸ਼ਨ ਸਿੰਘ ਟਾਹਲੀਆਂ ਭਜਨ ਸਿੰਘ ਘੁੰਮਣ ਜਲੋਰ ਸਿੰਘ ਦੁਲੋਵਾਲ ਬਲਵੀਰ ਮਾਨ ਦਰਸ਼ਨ ਜਟਾਣਾਂ ਹਰਦੇਵ ਨੰਗਲ ਕਲਾਂ ਕਿਹਾ ਕਿ ਮੋਦੀ ਸਰਕਾਰ ਮਾਲ ਗੱਡੀਆਂ ਰੋਕ ਕੇ ਪੰਜਾਬ ਦੇ ਵਿਕਾਸ ਫੰਡ ਤੇ ਜੀ ਐਸ ਟੀ ਦੀਆਂ ਕਿਸ਼ਤਾਂ ਰੋਕ ਕੇ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਨਾ ਚਾਹੁੰਦੀ ਹੈ ਪੰਜਾਬ ਜੰਮੂ ਕਸ਼ਮੀਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰੇ ਦਾ ਸੂਬਾ ਇਸ ਕਰਕੇ ਆਰ ਐਸ ਐਸ ਤੇ ਸੰਘ ਪਰਿਵਾਰ ਪੰਜਾਬ ਨੂੰ ਬਰਬਾਦ ਕਰਨ ਦਾ ਮਨਸੂਬਾ ਪਾਲ ਰਹੇ ਹਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਦੇਸ਼ ਦੀ ਕਿਸਾਨ ਮੋਦੀ ਸਰਕਾਰ ਸੰਘ ਪਰਿਵਾਰ ਦੀ ਮਨਸਾ ਨੂੰ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵੇਗੇ ਹੋਰਨਾਂ ਤੋਂ ਇਲਾਵਾ ਲੰਗਰ ਕਮੇਟੀ ਇਕਬਾਲ ਸਿੰਘ ਮਾਨਸਾ ਕਰਨੈਲ ਸਿੰਘ ਮਾਨਸਾ ਸੁਖਚਰਨ ਸਿੰਘ ਦਾਨੇਵਾਲੀਆ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਦੋਧੀ ਯੂਨੀਅਨ ਪੰਜਾਬ ਦੇ ਸੱਤਪਾਲ ਸਿੰਘ ਮਾਨਸਾ।

Related posts

ਕੈਪਟਨ ਸਰਕਾਰ ਵਿਧਾਇਕਾਂ ਦੇ ਬੱਚਿਆਂ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਦੇਵੇ ਸਰਕਾਰੀ ਨੌਕਰੀ – ਵਿਨਰਜੀਤ ਸਿੰਘ ਖਡਿਆਲ

qaumip

ਸੰਘਰਸ਼ ਕਮੇਟੀ ਨੇ ਫੂਕਿਆ ਪਾਕਿਸਤਾਨ ਦਾ ਪੁਤਲਾ

qaumip

ਪਰਾਲੀ ਨੂੰ ਸਾੜਨਾ ਸ਼ੋਂਕ ਨਹੀਂ ਮਜ਼ਬੁਰੀ- ਕਿਸਾਨ ਜਥੇਬੰਦੀਆਂਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ

qaumip

ਦੁਸਹਿਰੇ ‘ਤੇ ਚੜ੍ਹਿਆ ਕਿਸਾਨੀ ਅੰਦੋਲਨ ਦਾ ਸੰਘਰਸ਼ੀ ਰੰਗ ‘ਭਾਜਪਾ ਤਿੱਕੜੀ ਦੇ ਪੁਤਲੇ ਸਾੜ ਕੀਤਾ ਰੋਸ ਪ੍ਰਦਰਸ਼ਨ’

qaumip

ਮਹਿਕਮਿਆਂ ਦਾ ਨਿੱਜੀ ਕਰਨ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ

qaumip

ਕਪੂਰ ਪਿੰਡ ਤੋਂ ਰੇਸ਼ਮ ਲਾਲ ਬਣੇ ਬੇਗਮਪੁਰਾ ਟਾਇਗਰ ਫੋਰਸ ਦੇ ਪ੍ਰਧਾਨ

qaumip

Leave a Comment