22.8 C
New York
August 13, 2022
Delhi Latest News Mumbai National New Delhi News Other cities Patiala Punjab Sangrur Sangrur-Barnala

ਦੇਸ਼ ਵਿੱਚ ਕਰੋਨਾ ਦੇ ਕੇਸ ਪਿਛਲੇ 44 ਦਿਨਾਂ ’ਚ ਸਭ ਤੋਂ ਘੱਟ

ਕੌਮੀ ਪਤ੍ਰਿਕਾ ਬਿਊਰੋ 28 ਮਈਦੇਸ਼ ਭਰ ਵਿਚ ਕਰੋਨਾ ਦੇ ਕੇਸਾਂ ਵਿਚ ਭਾਰੀ ਕਮੀ ਦੇਖਣ ਨੂੰ ਮਿਲੀ ਹੈ। ਪਿਛਲੇ ਚੌਵੀ ਘੰਟਿਆਂ ਵਿੱਚ 1,86,364 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਪਿਛਲੇ 44 ਦਿਨਾਂ ਵਿਚ ਸਭ ਤੋਂ ਘੱਟ ਹਨ। ਦੇਸ਼ ਵਿਚ ਬੀਤੇ ਦਿਨੀਂ ਕਰੋਨਾ ਕਾਰਨ 3660 ਮੌਤਾਂ ਹੋ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਕਰੋਨਾ ਦੇ ਕੇਸ ਭਾਵੇਂ ਘੱਟ ਰਹੇ ਹਨ ਪਰ ਮੌਤਾਂ ਦੀ ਗਿਣਤੀ ਵਿਚ ਕਮੀ ਨਹੀਂ ਆ ਰਹੀ।

Related posts

ਬੋਧੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

qaumip

ਅਮਰੀਕਾ ਦੀ 5G ਟੈਕਨਾਲੌਜੀ ਨੇ ਲਾਈ ਭਾਰਤੀ ਜਹਾਜ਼ਾਂ ਨੂੰ ਬ੍ਰੇਕ, ਏਅਰ ਇੰਡੀਆ ਸਣੇ ਕਈ Airlines ਨੇ ਰੱਦ ਕੀਤੀਆਂ Flights

qaumip

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ*ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਲਗਾਏ ਜਾ ਰਹੇ ਲੋਨ ਮੇਲਿਆਂ ਸਬੰਧੀ ਕੀਤੀਆਂ ਹਦਾਇਤਾਂ

qaumip

ਅਦਾਕਾਰ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ

qaumip

ਮਾਨਸਾ ਵਿਧਾਇਕ ਮਾਨਸ਼ਾਹੀਆ ਵੱਲੋਂ ਸਮਾਉਂ ਵਿਖੇ ਯੋਗ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ

qaumip

ਚਾਰ ਸਾਲ ਪਹਿਲਾਂ ਨੋਟਬੰਦੀ ਅੱਜ ਦੇ ਦਿਨ ਹੀ ਕੀਤੀ ਸੀ ਮੋਦੀ ਨੇ

qaumip

Leave a Reply

Your email address will not be published. Required fields are marked *