13 C
New York
June 8, 2023
Amritsar Bathinda-Mansa Chandigarh Gurdaspur Latest News Moga National News Punjab

ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ

ਮੋਗਾ, 25 ਮਈ

ਇਥੇ ਧਰਮਕੋਟ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਵਹਿਣੀਵਾਲ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ ਹੋ ਗਈ। ਮੋਗਾ ਦੇ ਇੱਕ ਨਿੱਜੀ ਹਸਪਤਾਲ ਦਾ ਐਂਬੂਲੈਂਸ ਚਾਲਕ ਮਰੀਜ਼ ਨੂੰ ਪਿੰਡ ਛੱਡਣ ਗਿਆ ਸੀ। ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਪਰਿਵਾਰ ਨੇ ਚਾਲਕ ਨੂੰ ਆਕਸੀਜਨ ਸਿਲੰਡਰ ਲਗਾਉਣ ਲਈ ਆਖਿਆ ਸੀ। ਦੂਜੇ ਪਾਸੇ ਸਿਵਲ ਹਸਪਤਾਲ ਵਿਚ ਐਂਬੂਲੈਂਸ ਚਾਲਕ ਦੇ ਵਾਰਸਾਂ ਨੇ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਵੇਰਵਿਆਂ ਅਨੁਸਾਰ ਅਜਮੇਰ ਸਿੰਘ ਪੁੱਤਰ ਬਚਨ ਸਿੰਘ (60) ਵਾਸੀ ਪਿੰਡ ਕੋਕਰੀ ਵਹਿਣੀਵਾਲ ਨੂੰ ਸ਼ਹਿਰ ਦੇ ਸਿੱਧੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਘਰ ਲਿਜਾਣ ਦੀ ਸਲਾਹ ਦਿੱਤੀ ਸੀ ਜਿਸ ਤੋਂ ਬਾਅਦ ਪਰਿਵਾਰ ਹਸਪਤਾਲ ਤੋਂ ਹੀ ਐਂਬੂਲੈਂਸ ਰਾਹੀਂ ਮਰੀਜ਼ ਨੂੰ ਘਰ ਲੈ ਗਿਆ।

Related posts

ਵਿਆਹ ‘ਚ ਸ਼ਾਮਲ ਹੋਣ ਆਏ ਲੋਕਾਂ ਦੀ ਕਾਰ ਖੂਹ ‘ਚ ਡਿੱਗੀ, 6 ਦੀ ਮੌਤ

qaumip

ਕੈਪਟਨ : ਕੋਵਿਡ-19 ਖ਼ਿਲਾਫ਼ ਲੜਾਈ ’ਚ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇ

qaumip

70 ਸਾਲ ’ਚ ਸਥਾਪਤ ਸੰਪਤੀਆਂ ਹੁਣ ਵੇਚੀਆਂ ਜਾ ਰਹੀਆਂ ਹਨ: ਰਾਹੁਲ

qaumip

ਪੰਜਾਬ ਦੀ ਹੋਂਦ ਬਚਾਉਣ ਦਾ ਘੋਲ਼ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਚੀਮਾ ਮੰਡੀ ‘ਚ ਸਹੀ ਪੰਜਾਬੀ ਵਰਤੋਂ ਦੀ ਮੁਹਿੰਮ

qaumip

ਕੌਂਸਲਰ ਬਲਵਿੰਦਰ ਸਿੰਘ ਕਾਲਾ ਨੇ ਵਾਰਡ ਨੰਬਰ 2 ਵਿਚ ਸ਼ੁਰੂ ਕੀਤੀ ਸਫ਼ਾਈ ਮੁਹਿੰਮ

qaumip

Russia-Ukraine War Effect: ਰੂਸ ਨੂੰ ਵੀ ਚੁਕਾਉਣੀ ਪੈ ਰਹੀ ਹੈ ਜੰਗ ਦੀ ਕੀਮਤ, 45ਫ਼ੀ ਵਧੀ ਮਹਿੰਗਾਈ

qaumip

Leave a Reply

Your email address will not be published. Required fields are marked *