24.3 C
New York
June 22, 2021
Delhi Latest News National New Delhi News Other cities

ਪਤੰਜਲੀ ਦੀ ਕੋਰੋਨਿਲ ਕਿੱਟ ਖ਼ਿਲਾਫ਼ ਡੀਐੱਮਏ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵੱਲੋਂ ਰਾਮਦੇਵ ਨੂੰ ਸੰਮਨ

ਕੌਮੀ ਪਤ੍ਰਿਕਾ ਬਿਊਰੋ, ਨਵੀਂ ਦਿੱਲੀ, 3 ਜੂਨ:  ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਨੂੰ ਪਤੰਜਲੀ ਦੀ ਕੋਰੋਨਿਲ ਕਿੱਟ ਦੇ ਕੋਵਿਡ-19 ਦੇ ਇਲਾਜ ਲਈ ਕਾਰਗਰ ਹੋਣ ਦੀ ਝੂਠੀ ਜਾਣਕਾਰੀ ਦੇਣ ਤੋਂ ਰੋਕਣ ਲਈ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀਐੱਮਏ) ਵੱਲੋਂ ਦਾਇਰ ਪਟੀਸ਼ਨ ’ਤੇ ਬਾਬਾ ਰਾਮਦੇਵ ਨੂੰ ਸੰਮਨ ਜਾਰੀ ਕੀਤਾ ਹੈ। ਹਾਈ ਕੋਰਟ ਨੇ ਜ਼ੁਬਾਨੀ ਹੁਕਮ ਵਿੱਚ ਬਾਬਾ ਰਾਮਦੇਵ ਦੇ ਵਕੀਲ ਨੂੰ ਕਿਹਾ ਕਿ ਉਹ ਸੁਣਵਾੲਂ ਦੀ ਅਗਲੀ ਤਰੀਕ 13 ਜੁਲਾਈ ਤੱਕ ਉਨ੍ਹਾਂ ਨੂੰ ਭੜਕਾਊ ਬਿਆਨ ਨਾ ਦੇਣ ਤੇ ਮਾਮਲੇ ਵਿੱਚ ਆਪਣਾ ਰੁੱਖ ਸਪਸ਼ਟ ਕਰਨ ਲਈ ਆਖੇ। ਡੀਐੱਮਏ ਨੇ ਕਿਹਾ ਪਤੰਜਲੀ ਦੀ ਦਵਾਈ ਕਰੋਨਾ ਠੀਕ ਨਹੀਂ ਕਰਦੀ ਸਗੋਂ ਇਹ ਝੂਠ ਦਾ ਪੁਲੰਦਾ ਹੈ।

Related posts

ਵਿਦੇਸ਼ੀ ਧਰਤੀ ਤੇ ਮਾਂ ਬੋਲੀ ਲਈ ਡਟਿਆ ਹੋਇਆ ਪੰਜਾਬੀ ਦਾ ਪੁੱਤਰ : ਸਰਦਾਰ ਰਵਿੰਦਰ ਸਿੰਘ ਕੰਗ

qaumip

ਬਰਡ ਫ਼ਲੂ ਦੀ ਦਹਿਸ਼ਤ: ਕੇਂਦਰ ਸਰਕਾਰ ਨੇ ਉਤਰਾਖੰਡ ਸਣੇ 10 ਸੂਬਿਆਂ ”ਚ ਕੀਤੀ ਪੁਸ਼ਟੀ

qaumip

144 ਮਰੀਜ਼ਾਂ ਨੇ ਕੋਵਿਡ-19 ’ਤੇ ਫ਼ਤਿਹ ਹਾਸਲ ਕੀਤੀ- ਡਿਪਟੀ ਕਮਿਸ਼ਨਰ

qaumip

ਨਿਰਮਲਾ ਸੀਤਾਰਮਨ ਦਾ ਹਮਲਾ, ਪੰਜਾਬ ‘ਚ ਲੜਕੀ ਨਾਲ ਬਲਾਤਕਾਰ’ ਤੇ ਰਾਹੁਲ ਕਿਉਂ ਚੁੱਪ ਹਨ?

qaumip

ਕੱਚਾ ਤੇਲ ਹੋਇਆ ਪਾਣੀ ਨਾਲੋਂ ਸਸਤਾ

qaumip

ਕਿਸਾਨ ਅੰਦੋਲਨ ਦਰਮਿਆਨ ਪੰਜਾਬ ਭਾਜਪਾ ਵੀ ਹੋਈ ਸਰਗਰਮ, ਸ਼ਵੇਤ ਮਲਿਕ ਨੇ ਆਖੀ ਵੱਡੀ ਗੱਲ

qaumip

Leave a Comment