6 C
New York
November 27, 2021
Delhi Latest News National New Delhi News Other cities

OYO ਜਲਦ ਬਾਜ਼ਾਰ ‘ਚ ਉਤਾਰ ਸਕਦਾ ਹੈ

ਕੌਮੀ ਪਤ੍ਰਿਕਾ ਬਿਊਰੋ, ਨਵੀਂ ਦਿੱਲੀ – ਦੇਸ਼ ਦੇ ਆਈ.ਪੀ.ਓ. ਸੈਕਟਰ ਵਿਚ ਭਾਰੀ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ। ਇੱਕ ਤੋਂ ਬਾਅਦ ਇੱਕ ਬਹੁਤ ਸਾਰੀਆਂ ਕੰਪਨੀਆਂ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ ਭਾਵ ਆਈ.ਪੀ.ਓ. ਲਿਆ ਰਹੀਆਂ ਹਨ। ਇਸ ਸਾਲ ਆਈ.ਪੀ.ਓ. ਵਿੱਚ ਇਕੱਠੀ ਕੀਤੀ ਗਈ ਰਕਮ 8.8 ਅਰਬ ਡਾਲਰ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਤਿੰਨ ਸਾਲਾਂ ਦੇ ਕੁੱਲ ਅੰਕੜਿਆਂ ਨੂੰ ਪਹਿਲਾਂ ਹੀ ਪਾਰ ਕਰ ਚੁੱਕੀ ਹੈ। ਹੁਣ ਸਟਾਰਟਅਪ ਕੰਪਨੀ ਓਯੋ ਹੋਟਲਜ਼ ਐਂਡ ਹੋਮਜ਼ (ਓਯੋ ਹੋਟਲਜ਼) ਵੀ ਆਪਣਾ ਆਈ.ਪੀ.ਓ. ਲਿਆਉਣ ਦੀ ਤਿਆਰੀ ਕਰ ਰਹੀ ਹੈ।
ਬਲੂਮਬਰਗ ਦੀ ਰਿਪੋਰਟ ਅਨੁਸਾਰ, ਓਯੋ ਹੋਟਲਸ ਐਂਡ ਹੋਮਜ਼ ਨੇ ਪਿਛਲੇ ਹਫਤੇ ਆਪਣੇ ਡਰਾਫਟ ਰੈਡ ਹੈਰਿੰਗ ਪ੍ਰਾਸਪੈਕਟਸ (ਡੀ.ਆਰ.ਐੱਚ.ਪੀ.) ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸਨੂੰ ਅਕਤੂਬਰ ਵਿੱਚ ਦੇਸ਼ ਦੇ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਕੋਲ ਫਾਈਲ ਕਰਨ ਦਾ ਟੀਚਾ ਰੱਖਿਆ ਹੈ।

Related posts

ਕਰੋਨਾ ਦੇ ਲਗਾਤਾਰ ਸੱਤਵੇਂ ਦਿਨ ਤਿੰਨ ਲੱਖ ਤੋਂ ਘੱਟ ਕੇਸ

qaumip

ਭਾਜਪਾ ਦੇ ‘ਦਲਿਤ ਇਨਸਾਫ਼ ਮਾਰਚ’ ਦੌਰਾਨ ਹੰਗਾਮਾ

qaumip

ਟਵਿੱਟਰ ਦੇ ਦਫ਼ਤਰ ਨੋਟਿਸ ਦੇਣ ਪੁੱਜੀ ਦਿੱਲੀ ਪੁਲੀਸ

qaumip

”ਡਰਾਈਵਿੰਗ ਲਾਈਸੈਂਸ” ਨੂੰ ਡਿਜੀਟਲ ਅਪਡੇਟ ਕਰਾਉਣ ਦੀ ਤਾਰੀਖ਼ ”ਚ ਵਾਧਾ

qaumip

ਦਿੱਲੀ ਵਿੱਚ ਮੋਰਚਿਆਂ ’ਤੇ ਕਿਸਾਨ ਆਗੂਆਂ ਨੇ ਫਹਿਰਾਏ ਕਾਲੇ ਝੰਡੇ

qaumip

ਵੁਹਾਨ ਲੈਬ ਵਿਚੋਂ ਵਾਇਰਸ ਲੀਕ

qaumip

Leave a Reply

Your email address will not be published. Required fields are marked *