20.4 C
New York
May 16, 2021
Sports

ਜੂਹੀ ਚਾਵਲਾ ਨੂੰ ਕੋਲਕਾਤਾ ਲਈ ਪ੍ਰਾਰਥਨਾ ਕਰਦੇ ਵੇਖ਼ ਪ੍ਰਸ਼ੰਸਕਾਂ ਨੂੰ ਆਈ ਨੀਤਾ ਅੰਬਾਨੀ ਦੀ ਯਾਦ

ਨਵੀਂ ਦਿੱਲੀ : ਆਈ.ਪੀ.ਐਲ. 2020 ਦੇ ਰੋਮਾਂਚਕ ਮੁਕਾਬਲੇ ਵਿਚ ਚੇਨਈ ਸੁਪਰਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕੇਟਾਂ ਨਾਲ ਮਾਤ ਦਿੱਤੀ। ਇਸ ਮੈਚ ਦੀ ਖ਼ਾਸ ਗੱਲ ਇਕ ਹੋਰ ਵੀ ਰਹੀ ਅਤੇ ਉਹ ਸੀ ਕੇ.ਕੇ.ਆਰ. ਦੀ ਮਾਲਕਣ ਜੂਹੀ ਚਾਵਲਾ ਦੀ ਹਾਜ਼ਰੀ। ਮੈਚ ਦੌਰਾਨ ਜੂਹੀ ਚਾਵਲਾ ਕੇ.ਕੇ.ਆਰ. ਦੀ ਜਿੱਤ ਲਈ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਣ ਲੱਗੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਜੂਹੀ ਦੀ ਤੁਲਣਾ ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਨਾਲ ਕਰਣ ਲੱਗੇ।

Related posts

ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ

qaumip

ਸਾਡਾ ਧਿਆਨ ਜਿੱਤਣ ”ਤੇ ਸੀ : ਸ਼੍ਰੇਅਸ ਅਈਅਰ

qaumip

ਇਸ ਤਸਵੀਰ ਨੂੰ ਵੇਖ ਵਿਰਾਟ ਕੋਹਲੀ ਨੂੰ ਆਈ ਸਕੂਲ ਦੇ ਦਿਨਾਂ ਦੀ ਯਾਦ

qaumip

ਰੋਨਾਲਡੋ ਦੇ ਗੋਲ ਨਾਲ ਯੁਵੈਂਟਸ ਨੇ ਰਿਕਾਰਡ 9ਵੀਂ ਵਾਰ ਜਿੱਤਿਆ ਸੁਪਰ ਕੱਪ

qaumip

ਸੁਰਜੀਤ ਹਾਕੀ ਨੂੰ ਹਾਕੀ ਇੰਡੀਆ ਤੋਂ ਮਿਲੀ ਮਾਨਤਾ

qaumip

ਆਈਪੀਐਲ: ਮੁੰਬਈ ਦੇ ‘ਪਲੇਅ ਆਫ’ ਦੀ ਪੁਸ਼ਟੀ ਹੋਈ ਜਿਵੇਂ ਹੀ ਅੱਜ ਇਹ ਜਿੱਤ ਜਾਂਦੀ ਹੈ, RR ਲਈ ‘ਕਰੋ ਜਾਂ ਮਰੋ’

qaumip

Leave a Comment