14.1 C
New York
March 24, 2023
International news

ਅਮਰੀਕੀ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਗ੍ਰੇਡ ’ਤੇ ਨਿਯੁਕਤੀ ਲਈ ਭਾਰਤੀ-ਅਮਰੀਕੀ ਪੁਲਾੜ ਯਾਤਰੀ ਨਾਮਜ਼ਦ

ਵਾਸ਼ਿੰਗਟਨ, 27 ਜਨਵਰੀ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਪੁਲਾੜ ਯਾਤਰੀ ਰਾਜਾ ਜੇ. ਚਾਰੀ ਨੂੰ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਵਿਚ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ ਹੈ। ਅਮਰੀਕੀ ਰੱਖਿਆ ਵਿਭਾਗ ਅਨੁਸਾਰ ਬਾਇਡਨ ਨੇ ਏਅਰ ਫੋਰਸ ਦੇ ਕਰਨਲ ਚਾਰੀ (45) ਨੂੰ ਏਅਰ ਫੋਰਸ ਦੇ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਲਈ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ। ਉਨ੍ਹਾਂ ਦੀ ਨਾਮਜ਼ਦਗੀ ਲਈ ਸੈਨੇਟ ਦੀ ਮਨਜ਼ੂਰੀ ਦੀ ਲੋੜ ਹੋਵੇਗੀ, ਜੋ ਸਾਰੀਆਂ ਪ੍ਰਮੁੱਖ ਨਾਗਰਿਕ ਅਤੇ ਫੌਜੀ ਨਿਯੁਕਤੀਆਂ ਨੂੰ ਮਨਜ਼ੂਰੀ ਦਿੰਦੀ ਹੈ।

Related posts

ਵੀਜ਼ਾ ਲੈਣ ਲਈ ਲੱਗੀ ਲੋਕਾਂ ‘ਚ ਦੌੜ, ਭਾਜੜ ਮੱਚਣ ਨਾਲ 17 ਮੌਤਾਂ

qaumip

ਭਾਰਤੀ-ਅਮਰੀਕੀ ਨਰਸ ਨੂੰ ਧੋਖਾਧੜੀ ਦੇ ਮਾਮਲੇ ’ਚ 20 ਸਾਲ ਸਜ਼ਾ

qaumip

ਕੋਰੋਨਾ ਟੀਕੇ ਦੀ ਕੀਮਤ ਹੋਵੇਗੀ 25 ਤੋਂ 37 ਡਾਲਰ

qaumip

ਤਾਲਿਬਾਨ ਹਕੂਮਤ ਨੇ ਭਾਰਤ ਨਾਲ ਵਪਾਰ ‘ਤੇ ਲਾਈ ਰੋਕ

qaumip

ਨਿਊਜ਼ੀਲੈਂਡ ’ਚ ਅਤਿਵਾਦੀ ਹਮਲਾ

qaumip

ਅਰਮੀਨੀਆ-ਅਜ਼ਰਬਾਈਜਾਨ ਅਪਵਾਦ: ਤੁਰਕੀ ‘ਡਰੋਨ ਸੁਪਰ ਪਾਵਰ’ ਕਿਵੇਂ ਬਣਿਆ?

qaumip

Leave a Reply

Your email address will not be published. Required fields are marked *