27.9 C
New York
July 31, 2021
Latest News

ਤਿਉਹਾਰਾਂ ਮੌਕੇ ਵੱਡੀ ਦਹਿਸ਼ਤੀ ਸਾਜ਼ਿਸ਼

ਨਵੀਂ ਦਿੱਲੀ: ਜੰਮੂ-ਕਸ਼ਮੀਰ ‘ਚ ਬਰਫ ਪੈਣ ਤੋਂ ਪਹਿਲਾਂ ਤਿਉਹਾਰਾਂ ਦੇ ਮੌਸਮ ਦੌਰਾਨ ਪਾਕਿਸਤਾਨ ਵੱਡੀ ਸਾਜ਼ਿਸ਼ ਰਚ ਰਿਹਾ ਹੈ। ਇਸ ਬਾਬਤ ਖੁਫੀਆਂ ਏਜੰਸੀਆਂ ਨੂੰ ਕੁਝ ਅੱਤਵਾਦੀਆਂ ਦੇ ਇਨਪੁੱਟਸ ਮਿਲੇ ਹਨ ਜਿਸ ‘ਚ ਪਾਕਿਸਤਾਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ।

ਅੱਤਵਾਦੀ ਸਰਗਨਿਆਂ ਤੇ ਕਈ ਅੱਤਵਾਦੀ ਸੰਗਠਨਾਂ ‘ਚ ਹੋਈ ਇਸ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ‘ਚ ਮੌਜੂਦਾ ਸਿਆਸੀ ਮਾਹੌਲ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਨਾ ਸਿਰਫ ਧਰਮ ਦੇ ਨਾਂ ‘ਤੇ ਦੰਗੇ ਫੈਲਾਉਣ ਦੀ ਕੋਸ਼ਿਸ਼ ‘ਚ ਹੈ, ਸਗੋਂ ਸਰਹੱਦ ‘ਤੇ ਕਿਸੇ ਵੱਡੇ BAT ਐਕਸ਼ਨ ਦੀ ਤਿਆਰੀ ‘ਚ ਵੀ ਹੈ।
ਰੱਖਿਆ ਮਾਹਿਰ ਮੰਨਦੇ ਹਨ ਕਿ ਮੌਜੂਦ ਸਮੇਂ ਪਾਕਿਸਤਾਨ ਤੇ ਅੱਤਵਾਦੀ ਸੰਗਠਨ ਨਾ ਸਿਰਫ ਸਿਆਸੀ ਅਸਥਿਰਤਾ ਬਲਕਿ ਤਿਉਹਾਰਾਂ ‘ਚ ਖਲਲ ਪਾਉਣ ਲਈ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ।
ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਰਿਹੇ ISI ਤੇ SSG
ਭਾਰਤ ‘ਚ ਇਸ ਵਾਰ ਅਸ਼ਾਂਤੀ ਤੇ ਹਿੰਸਾ ਫੈਲਾਉਣ ਲਈ ਪਾਕਿਸਤਾਨ ਕਿੰਨਾ ਉਤਸੁਕ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਇਸ ਵਾਰ ISI ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਅਲ-ਬਦਰ ਨੂੰ ਦਿੱਤੀ ਹੈ ਜਿਸ ਲਈ ਇਨ੍ਹਾਂ ਸੰਗਠਨਾਂ ਦੇ ਅੱਤਵਾਦੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਰਾਵਲਕੋਟ, ਸਮਾਨੀ ਤੇ ਸਿਆਲਕੋਟ ਦੇ ਲੌਂਚ ਪੈਡਸ ‘ਤੇ ਭੇਜ ਦਿੱਤਾ ਗਿਆ ਹੈ।

Related posts

ਵਿਦੇਸ਼ੀ ਧਰਤੀ ਤੇ ਮਾਂ ਬੋਲੀ ਲਈ ਡਟਿਆ ਹੋਇਆ ਪੰਜਾਬੀ ਦਾ ਪੁੱਤਰ : ਸਰਦਾਰ ਰਵਿੰਦਰ ਸਿੰਘ ਕੰਗ

qaumip

ਵਿਆਹ ਦੇ ਬੰਧਨ ”ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ

qaumip

ਕੇਜਰੀਵਾਲ ਨੇ ਉਠਾਇਆ ਵੱਡਾ ਸੁਆਲ :16 ਕੰਪਨੀਆਂ ਕੋਵੈਕਸੀਨ ਬਣਾਉਣ ਦੇ ਸਮਰੱਥ, ਤਾਂ ਫਿਰ 25 ਕਰੋੜ ਵੈਕਸੀਨ ਹਰ ਮਹੀਨੇ ਕਿਉਂ ਨਹੀਂ ਬਣਾ ਰਹੇ?

qaumip

ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਪ੍ਰਭਾਵਿਤ ਹੋਇਆ ਹੈਦਰਾਬਾਦ

qaumip

ਕੰਗਨਾ ਦਾ ਅੰਗ ਰੱਖਿਅਕ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ

qaumip

AAP ਦੇ ਮੁਹੱਲਾ ਕ‍ਲੀਨਿਕ ਦੇ ਤਰਜ ”ਤੇ ਗੁਜਰਾਤ ਸਰਕਾਰ ਨੇ ਸ਼ੁਰੂ ਕੀਤਾ ਦੀਨਦਿਆਲ ਕਲੀਨਿਕ

qaumip

Leave a Comment