14.1 C
New York
March 24, 2023
Chandigarh Latest News Punjab

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਚੰਡੀਗੜ੍ਹ :ਪੰਜਾਬ ਵਿੱਚ ਕਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ 26 ਜਣਿਆਂ ਦੀ ਮੌਤ ਹੋ ਗਈ। ਇਸ ਤਰ੍ਹਾਂ ਕਰੋਨਾ ਮ੍ਰਿਤਕਾਂ ਦਾ ਕੁੱਲ ਅੰਕੜਾ 16,817 ਹੋ ਗਿਆ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਅੱਜ 6641 ਨਵੇਂ ਕੇਸ ਸਾਹਮਣੇ ਆਏ ਜਦੋਂਕਿ 5912 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਸੂਬੇ ਵਿੱਚ ਇਸ ਸਮੇਂ 43,977 ਐਕਟਿਵ ਕੇਸ ਹਨ। ਕਰੋਨਾ ਨੇ ਅੱਜ ਪਟਿਆਲਾ ’ਚ ਸੱਤ, ਮੁਹਾਲੀ ਵਿੱਚ ਪੰਜ, ਫਿਰੋਜ਼ਪੁਰ ਤੇ ਲੁਧਿਆਣਾ ਵਿੱਚ ਤਿੰਨ-ਤਿੰਨ, ਹੁਸ਼ਿਆਰਪੁਰ ਤੇ ਜਲੰਧਰ ਵਿੱਚ ਦੋ-ਦੋ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਸੰਗਰੂਰ ਅਤੇ ਤਰਨਤਾਰਨ ਵਿੱਚ ਇੱਕ-ਇੱਕ ਦੀ ਜਾਨ ਲੈ ਲਈ। ਸਿਹਤ ਵਿਭਾਗ ਅਨੁਸਾਰ ਅੱਜ ਮੁਹਾਲੀ ’ਚ 1196, ਲੁਧਿਆਣਾ ’ਚ 914, ਜਲੰਧਰ ’ਚ 613, ਅੰਮ੍ਰਿਤਸਰ ’ਚ 612, ਬਠਿੰਡਾ ਤੇ ਪਟਿਆਲਾ ’ਚ 578-578, ਹੁਸ਼ਿਆਰਪੁਰ ’ਚ 508, ਫਿਰੋਜ਼ਪੁਰ ’ਚ 215, ਫਰੀਦਕੋਟ ’ਚ 178, ਤਰਨਤਾਰਨ ’ਚ 172, ਰੋਪੜ ’ਚ 155, ਫਤਿਹਗੜ੍ਹ ਸਾਹਿਬ ’ਚ 152, ਗੁਰਦਾਸਪੁਰ ’ਚ 150, ਕਪੂਰਥਲਾ ’ਚ 115, ਮਾਨਸਾ ’ਚ 81, ਫਾਜ਼ਿਲਕਾ, ਮੁਕਤਸਰ ’ਚ 79-79, ਪਠਾਨਕੋਟ ’ਚ 72, ਮੋਗਾ ’ਚ 58, ਨਵਾਂ ਸ਼ਹਿਰ ’ਚ 53, ਬਰਨਾਲਾ ’ਚ 51 ਅਤੇ ਸੰਗਰੂਰ ’ਚ 32 ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ।

Related posts

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਕੋਲ ਬਣ ਰਹੀਆਂ ਹਨ ਗੈਰਕਾਨੂੰਨੀ ਕਲੋਨੀਆਂ, ਕੋਈ ਵੀ ਅਧਿਕਾਰੀ ਨਹੀਂ ਲੈ ਰਿਹਾ ਜਿੰਮੇਵਾਰੀ ਅਤੇ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ।

qaumip

ਆਪਣੇ ਫਰਜਾਂ ਅਤੇ ਡਿਊਟੀ ਦੌਰਾਨ ਇਮਾਨਦਾਰੀ ਵਰਤਣ ਸਬੰਧੀ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਡਾਕਟਰਾਂ ਅਤੇ ਸਟਾਫ ਨੇ ਚੁਕੀ ਸੌਂਹ।

qaumip

ਸੰਗਰੂਰ ਹਲਕੇ ਦੇ ਖੇਡ ਸਟੇਡੀਅਮਾਂ ’ਚ ਲਗਵਾਏ ਜਾਣਗੇ ਸੋਲਰ ਬਿਜਲੀ ਉਤਪਾਦਨ ਪਲਾਂਟ: ਵਿਜੈ ਇੰਦਰ ਸਿੰਗਲਾਕੈਬਨਿਟ ਮੰਤਰੀ ਨੇ ਪਿੰਡ ਰਾਜਪੁਰਾ ’ਚ ਲੋੜਵੰਦ ਬਜ਼ੁਰਗਾਂ ਨੂੰ ਵੰਡੇ ਰਿਆਇਤੀ ਬੱਸ ਪਾਸ

qaumip

ਭਾਜਪਾ ਪ੍ਰਧਾਨ ਵੱਲੋਂ ਕਿਸਾਨਾਂ ਨੂੰ ਦਲਾਲ ਕਹਿਣ ”ਤੇ ਭਖੀ ਸਿਆਸਤ

qaumip

ਯੂਕੇ ‘ਚ ਕੋਰੋਨਾ ਦਾ ਕਹਿਰ ਜਾਰੀ, ਹਜ਼ਾਰਾਂ ਛੋਟੇ ਕਾਰੋਬਾਰ ਬੰਦ ਹੋਣ ਦਾ ਖ਼ਦਸ਼ਾ

qaumip

ਮਹਿਕਮਿਆਂ ਦਾ ਨਿੱਜੀ ਕਰਨ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ

qaumip

Leave a Reply

Your email address will not be published. Required fields are marked *