ਅੰਦਰੂਨੀ ਗ੍ਰਹਿਆਂ ਵਿੱਚ ਗ੍ਰਹਿ ਧਰਤੀ ਹੈ।ਧਰਤੀ ਦਾ ਵਾਯੂ -ਮੰਡਲ ਬਾਕੀ ਗ੍ਰਹਿਆ ਤੋ ਵੱਖਰਾ ਹੈ ।ਇਥੇ ਮਨੁੱਖ ਰੁੱਖ -ਬੂਟੇ , ਅਤੇ ਜੀਵ- ਜੰਤੂਆ ਅਨੁਕੂਲ ਵਾਤਾਵਰਣ ਵਾਯੂਮੰਡਲ ਜੀਵਨ ਸੰਭਵ ਹੈ । ਧਰਤੀ ਘੁੰਮਦੀ ਹੋਈ ਹੀ ਪੈਦਾ ਹੋਈ ਸੀ ।ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਜਿਸ ਨਾਲ ਦਿਨ- ਰਾਤ ਬਣਦੇ ਹਨ । ਇਸ ਤਰਾਂ ਧਰਤੀ ਇੱਕ ਸਾਲ ਵਿੱਚ ਇੱਕ ਸਾਲ ਦਾ ਚੱਕਰ -ਕਾਲ 365 ਸਹੀਂ1/4
ਦਿਨਾ ਵਿੱਚ ਪੂਰਾ ਹੁੰਦਾ ਹੈ । ਇਸ ਤਰਾਂ ਸਾਲ ਮਹੀਨੇਵਾਰ 12 ਬਾਰਾਂ ਮਹੀਨਿਆਂ ਵਿੱਚ ਵੰਡਿਆ ਗਿਆ ਹੈ । ਇਹਨਾਂ ਵਿੱਚ ਫ਼ਰਵਰੀ ਜਿਸ ਨੂੰ ਮਾਘ ਅਤੇ ਫ਼ਗਣ ਦੇ ਮਹੀਨੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ਵਿੱਚ ਵਾਕੀ ਮਹੀਨਿਆਂ ਨਾਲੋ ਦਿਨ ਵੱਖਰੇ ਹੁੰਦੇ ਹਨ ਵਾਕੀ ਮਹੀਨੇ 30 ਜਾ 31 ਦਿਨਾ ਦੇ ਹੁੰਦੇ ਹਨ । ਫਰਵਰੀ ਹਮੇਸ਼ਾ 28 ਜਾ 29
ਦਿਨਾ ਦੀ ਹੁੰਦੀ ਹੈ। ਕਿਉ ਕਿ ਧਰਤੀ ਸੂਰਜ ਦੁਆਲੇ ਪਰਿਕਰਮਾ ਕਰ ਕੇ ਸਾਲ ਵਿੱਚ ਚੱਕਰਕਾਲ ਪੁਰਾ ਕਰਦੀ ਹੈ
ਜੋ 365ਸਹੀਂ 1/4 ਦਿਨ ਬਣਦੇ ਹਨ ਉਸ ਸਾਲ ਫਰਵਰੀ ਦਾ ਮਹੀਨਾ 28 ਦਿਨਾ ਦਾ ਹੁੰਦਾ ਹੈ। ਫਿਰ ਧਰਤੀ ਦਾ ਜੋ 1/4+1/4+1/4+1/4= 1 ਦਿਨ ਬਣਦਾ ਹੈ ਇਸ ਬਚਦੇ ਇੱਕ ਦਿਨ ਨੂੰ ਚਾਰ ਸਾਲ ਬਾਅਦ ਪੂਰਾ ਮੰਨਿਆ ਜਾਂਦਾ ਹੈ ਉਸ ਸਾਲ ਵਿੱਚ 366 ਦਿਨ ਹੁੰਦੇ ਹਨ ਉਸ ਚਾਰ ਸਾਲ ਬਾਅਦ ਫ਼ਰਵਰੀ ਦਾ ਮਹੀਨਾ 29 ਦਿਨਾ ਦਾ ਆਉਂਦਾ ਹੈ। ਇਸ ਫ਼ਰਵਰੀ ਦੇ 29 ਦਿਨ ਆਉਣ ਨਾਲ ਸਾਲ ਵਿੱਚ
366 ਦਿਨ ਆਉਣ ਤੇ ਇਸ (ਵਰੇ )ਸਾਲ ਨੂੰ ਲੀਪ ਦਾ ਸਾਲ ਮੰਨਿਆ ਜਾਂਦਾ ਹੈ । ਲੀਪ ਦੇ ਸਾਲ ਦਾ ਅੰਦਾਜ਼ਾ ਲਗਾਉਣ ਪਤਾ ਰੱਖਣ ਲਈ ਸਾਲ ਨੂੰ ਜਿੰਨੇ ਦਿਨ ਹਨ ਉਸ ਨੂੰ ਚਾਰ ਨਾਲ ਭਾਗ (÷) ਤਕਸੀਮ ਕਰਨ ਕੇ ਜੇ ਉਹ ਚਾਰ ਦੇ ਪਹਾੜੇ ਤੇ ਪੂਰਾ ਤਕਸੀਮ ( ਭਾਗ ÷ ) ਹੋ ਕੇ ਵੰਡਿਆ ਜਾਵੇ ਬਕਾਇਆ ਬਾਕੀ ਨੀਚੇ ਕੁਝ ਨਾ ਬਚੇ ਤਾਂ ਉਹ ਸਾਲ ਲੀਪ ਦਾ ਮੰਨਿਆ ਜਾਂਦਾ ਹੈ ।ਉਸ ਸਮੇ ਫ਼ਰਵਰੀ ਵਿੱਚ 29 ਦਿਨ ਹੁੰਦੇ ਹਨ ।ਇਸ ਸਾਲ ਫ਼ਰਵਰੀ ਵਿੱਚ ਦਿਨ 28 ਹਨ ।ਪਰ ਵੱਖਰੇ ਦਿਨ ਹਨ।
ਇਸ ਫ਼ਰਵਰੀ ਵਿੱਚ ਸਾਰੇ ਦਿਨ ਚਾਰ -ਚਾਰ ਹਨ।
ਜਿਵੇ ਕਿ ਐਤਵਾਰ ਚਾਰ ਹਨ ਤਾਰੀਖ 7,14,21,28
ਸੋਮਵਾਰ ਚਾਰ ਹਨ ਤਾਰੀਖ 1,8,15,22
ਮੰਗਲਵਾਰ ਚਾਰ ਹਨ ਤਾਰੀਖ 2,9,16,23
ਬੁੱਧਵਾਰ ਚਾਰ ਹਨ ਤਾਰੀਖ 3,10,17,24
ਵੀਰਵਾਰ ਚਾਰ ਹਨ ਤਾਰੀਖ 4, 11, 18 ,25
ਸ਼ੁੱਕਰਵਾਰ ਚਾਰ ਹਨ ਤਾਰੀਖ 5,12,19,26
ਸ਼ਨੀਵਾਰ(ਸਨੀਚਰਵਾਰ )ਹਨ ਤਾਰੀਖ 6,13,20,27
ਹਨ।
ਸਾਰੇ ਦਿਨ ਚਾਰ -ਚਾਰ ਹਨ ਹੈ ਨਾ ,ਸਭ ਤੋ ਵੱਖਰੇ ਦਿਨਾ ਵਾਲੀ ਫ਼ਰਵਰੀ ।
ਬਬੀਤਾ ਘਈ
ਮਿੰਨੀ ਛਪਾਰ
ਜਿਲਾ ਲੁਧਿਆਣਾ