0.6 C
New York
January 20, 2022
Delhi

ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ

ਨਵੀਂ ਦਿੱਲੀ: ਦਿੱਲੀ- ਐਨਸੀਆਰ ‘ਚ ਹਵਾ ਗੁਣਵੱਤਾ ‘ਚ ਹੋਰ ਜ਼ਿਆਦਾ ਗਿਰਾਵਟ ਤੋਂ ਬਾਅਦ ਕਈ ਖੇਤਰਾਂ ‘ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ‘ਚ ਦਰਜ ਕੀਤਾ ਗਿਆ ਹੈ। ਸਰਕਾਰੀ ਏਜੰਸੀਆਂ ਦੇ ਮੁਤਾਬਕ ਆਉਣ ਵਾਲੇ ਦੋ ਦਿਨਾਂ ‘ਚ ਹਵਾ ਗੁਣਵੱਤਾ ਹੋਰ ਵੀ ਖਰਾਬ ਹੋਵੇਗੀ। NCR ‘ਚ ਕੀ ਹੈ ਹਾਲ?

ਹਵਾ ਗੁਣਵੱਤਾ ਦਾ ਪੱਧਰ ਗੁਰੂਗ੍ਰਾਮ ਦੇ ਕੁਝ ਹਿੱਸਿਆਂ ‘ਚ ਗੰਭੀਰ, ਫਰੀਦਾਬਾਦ, ਗੌਤਮ ਬੁੱਧ ਨਗਰ ਅਤੇ ਗਾਜ਼ੀਆਬਾਦ ‘ਚ ਗੰਭੀਰ ਦੇ ਕਰੀਬ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਹਵਾ ਗੁਣਵੱਤਾ ਸੂਚਕਅੰਕ ਦੇ ਆਧਾਰ ‘ਤੇ ਦਿੱਲੀ ਦੇ ਗਵਾਂਢੀ ਜ਼ਿਲ੍ਹਿਆਂ ‘ਚ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਕ ਪੀਐਮ 2.5 ਅਤੇ ਪੀਐਮ 10 ਦੀ ਮਾਤਰਾ ਗੰਭੀਰ ਸ਼੍ਰੇਣੀ ‘ਚ ਦਰਜ ਕੀਤੀ ਗਈ ਹੈ।

ਸੀਪੀਸੀਬੀ ਵੱਲੋਂ ਸ਼ਾਮ ਸੱਤ ਵਜੇ ਤਕ ਪ੍ਰਾਪਤ ਅੰਕੜਿਆਂ ਦੇ ਮੁਤਾਬਕ ਗੁਰੂਗ੍ਰਾਮ ‘ਚ ਸੈਕਟਰ 151 ‘ਚ ਏਕਿਊਆਈ 401 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਟੇਰੀ ਗ੍ਰਾਮ ‘ਚ 325, ਵਿਕਾਸ ਸਦਨ ‘ਚ 305 ਅਤੇ ਐਨਆਈਐਸਈ ਗਵਾਲ ਪਹਾੜੀ ‘ਚ 287 ਏਕਿਊਆਈ ਦਰਜ ਕੀਤਾ ਗਿਆ।

Related posts

ਹੁਣ 18-44 ਵਰਗ ਸਿੱਧੇ ਸਰਕਾਰੀ ਹਸਪਤਾਲ ’ਚ ਜਾ ਕੇ ਕਰਵਾ ਸਕਦਾ ਹੈ ਕਰੋਨਾ ਟੀਕਾਕਰਨ

qaumip

ਕਿਸਾਨਾਂ ਨੂੰ ਵੱਡੀ ਰਾਹਤ, ਖੰਡ ਬਰਾਮਦ ਸਬਸਿਡੀ ਨੂੰ ਮਿਲੀ ਹਰੀ ਝੰਡੀ

qaumip

ਟਵਿੱਟਰ ਦੇ ਦਫ਼ਤਰ ਨੋਟਿਸ ਦੇਣ ਪੁੱਜੀ ਦਿੱਲੀ ਪੁਲੀਸ

qaumip

ਪੱਛਮੀ ਬੰਗਾਲ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ!

qaumip

ਪੈਟਰੋਲ-ਡੀਜ਼ਲ ਨੂੰ ਲੈ ਕੇ ਹੁਣ ਵਧਣ ਵਾਲੀ ਹੈ ਤੁਹਾਡੀ ਪ੍ਰੇਸ਼ਾਨੀ

qaumip

AAP ਦੇ ਮੁਹੱਲਾ ਕ‍ਲੀਨਿਕ ਦੇ ਤਰਜ ”ਤੇ ਗੁਜਰਾਤ ਸਰਕਾਰ ਨੇ ਸ਼ੁਰੂ ਕੀਤਾ ਦੀਨਦਿਆਲ ਕਲੀਨਿਕ

qaumip

Leave a Reply

Your email address will not be published. Required fields are marked *