16.7 C
New York
April 19, 2021
Latest News Sports World

ਰੋਨਾਲਡੋ ਦੇ ਗੋਲ ਨਾਲ ਯੁਵੈਂਟਸ ਨੇ ਰਿਕਾਰਡ 9ਵੀਂ ਵਾਰ ਜਿੱਤਿਆ ਸੁਪਰ ਕੱਪ

ਕ੍ਰਿਸਟਿ੍ਆਨੋ ਰੋਨਾਲਡੋ ਦੇ ਗੋਲ ਦੀ ਮਦਦ ਨਾਲ ਯੁਵੈਂਟਸ ਨੇ ਨੈਪੋਲੀ ਨੂੰ 2-0 ਨਾਲ ਹਰਾ ਕੇ ਰਿਕਾਰਡ 9ਵੀਂ ਵਾਰ ਇਟਾਲੀਅਨ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ।

ਰੋਨਾਲਡੋ ਨੇ 64ਵੇਂ ਮਿੰਟ ਵਿਚ ਗੋਲ ਕਰਕੇ ਯੁਵੈਂਟਸ ਨੂੰ ਬੜ੍ਹਤ ਦਿਵਾਈ। ਨੈਪੋਲੀ ਕੋਲ ਮੈਚ ਨੂੰ ਵਾਧੂ ਸਮੇਂ ਤਕ ਖਿੱਚਣ ਦਾ ਮੌਕਾ ਸੀ ਪਰ ਉਸ ਦਾ ਕਪਤਾਨ ਲੋਰੇਂਜੋ ਇਨਸਾਇਨ ਆਖਰੀ ਪਲਾਂ ਵਿਚ ਮਿਲੀ ਪੈਨਲਟੀ ’ਤੇ ਗੋਲ ਨਹੀਂ ਕਰ ਸਕਿਆ। ਅਲਵਾਰੋ ਮੋਰਾਤਾ ਨੇ ਇੰਜਰੀ ਟਾਈਮ ਦੇ ਪੰਜਵੇਂ ਮਿੰਟ ਵਿਚ ਯੁਵੈਂਟਸ ਵਲੋਂ ਦੂਜਾ ਗੋਲ ਕਰਕੇ ਉਸਦੀ ਖਿਤਾਬੀ ਜਿੱਤ ਤੈਅ ਕੀਤੀ। ਯੁਵੈਂਟਸ ਨੇ 9ਵੀਂ ਵਾਰ ਸੁਪਰ ਕੱਪ ਜਿੱਤ ਕੇ ਆਪਣੇ ਰਿਕਾਰਡ ਨੂੰ ਬਿਹਤਰ ਕੀਤਾ ਹੈ। ਉਸ ਤੋਂ ਬਾਅਦ ਏ. ਸੀ. ਮਿਲਾਨ ਦਾ ਨੰਬਰ ਆਉਂਦਾ ਹੈ, ਜਿਸ ਨੇ 7 ਵਾਰ ਖਿਤਾਬ ਜਿੱਤਿਆ।

Related posts

ਬਰਡ ਫ਼ਲੂ ਦੀ ਦਹਿਸ਼ਤ: ਕੇਂਦਰ ਸਰਕਾਰ ਨੇ ਉਤਰਾਖੰਡ ਸਣੇ 10 ਸੂਬਿਆਂ ”ਚ ਕੀਤੀ ਪੁਸ਼ਟੀ

qaumip

ਵੱਖ ਵੱਖ ਆਗੂਆਂ ਨੇ ਕਮਿਊਨਿਸਟ ਆਗੂ ਨੂੰ ਦਿੱਤੀਆਂ ਸ਼ਰਧਾਂਜਲੀਆਂ

qaumip

ਫਰਾਂਸ ਦੀ ਪੁਲਸ ਨੇ ਆਈਫਲ ਟਾਵਰ ਨੇੜੇ ਕੀਤਾ ਪ੍ਰਦਰਸ਼ਨ

qaumip

ਟਾਪ-3 ਬੱਲੇਬਾਜ਼ਾਂ ਨੇ ਬਣਾਇਆ ਸ਼ਰਮਨਾਕ ਰਿਕਾਰਡ

qaumip

ਸਰਕਾਰ ਨਹੀਂ ਲਵੇਗੀ ਖੇਤੀ ਕਾਨੂੰਨ ਵਾਪਸ, 3 ਵੱਡੀਆਂ ਸੋਧਾਂ ਲਈ ਸਹਿਮਤ, ਜਾਣੋ ਕਿੱਥੇ ਫਸਿਆ ਕਿਸਾਨਾਂ ਤੇ ਸਰਕਾਰ ਦਾ ਪੇਚਾ

qaumip

ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ

qaumip

Leave a Comment