20.4 C
New York
May 16, 2021
Latest News Punjab Sangrur

ਵਿਸ਼ਵਾਸ ਸਕੂਲ ਫਾਰ ਆਟਿਜ਼ਮ, ਸੰਗਰੂਰ ਵਿਖੇ ਮਨਾਇਆ ਗਿਆ ਬਾਲ ਦਿਵਸ

ਸ਼੍ਰੀਮਤੀ ਨੀਤਿਕਾ ਵਰਮਾ ਸਿਵਲ ਜੱਜ਼ ਸੀਨੀਅਰ ਡਿਵੀਜ਼ਨ -ਸਹਿਤ- ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸਾਂ ਨਿਰਦੇਸ਼ਾ ਦੇ ਅਨੁਸਾਰ ਆਟਿਜ਼ਮ ਐਜੂਕੇਸ਼ਨ ਵੈਲਫੇਅਰ ਸੋਸਾਇਟੀ (ਰਜ਼ਿ) ਵਲੋਂ ਸਿਵਲ ਹਸਪਤਾਲ, ਸੰਗਰੂਰ ਵਿਖੇ ਚਲਾਏ ਜਾ ਰਹੇ ਵਿਸ਼ਵਾਸ ਸਕੂਲ ਫਾਰ ਆਟਿਜ਼ਮ, ਸੰਗਰੂਰ ਵਿਖੇ ਬਾਲ ਦਿਵਸ ਮਨਾਇਆ ਗਿਆ।
ਇਸ ਮੌਕੇ ਤੇ ਜੱਜ਼ ਸਾਹਿਬਾ ਵਲੋਂ ਬੱਚਿਆਂ ਨੂੰ ਖਿਡੌਣੇ ਅਤੇ ਫਲ ਵੀ ਵੰਡੇ ਗਏ। ਇਸ ਮੌਕੇ ਤੇ ਬਚਿਆਂ ਦੇ ਮਾਪਿਆਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਸਬੰਧੀ ਅਤੇ ਲੀਗਲ ਸਰਵਿਸ ਅਥਾਟੀ ਐਕਟ, 1987 ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਆਟਿਜ਼ਮ ਐਜੂਕੇਸ਼ਨ ਵੈਲਫੇਅਰ ਸੋਸਾਇਟੀ (ਰਜ਼ਿ) ਦੇ ਚੇਅਰਮੈਨ, ਸ਼੍ਰੀ ਸੁਖਵਿੰਦਰ ਸਿੰਘ ਭੱਠਲ ਅਤੇ ਫਾਈਨੈਂਸ ਸਕੱਤਰ, ਡਾ. ਸੁਖਦੀਪ ਕੌਰ ਵੀ ਹਾਜਰ ਰਹੇ।

Related posts

ਰਾਸ਼ਟਰੀ ਕਾਵਿ ਸਾਗਰ ਵੱਲੋਂ ਜ਼ੂਮ ਐਪ ਰਾਹੀਂ ਕਾਵਿ ਗੋਸ਼ਟੀ ਕਰਵਾਈ

qaumip

ਕਿਸਾਨਾਂ ਦਾ ਵੱਡਾ ਐਲਾਨ, 5 ਨਵੰਬਰ ਨੂੰ ਘਰੋਂ ਬਾਹਰ ਨਿਕਲਣਾ

qaumip

ਇਸ ਸਾਲ ਕੋਰੋਨਾ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ -ਕੇਸਰ ਸਿੰਘ ਸਲਾਣਾ

qaumip

ਪੌਣੇ ਦੋ ਮਹੀਨਿਆਂ ਮਗਰੋਂ ਰਿੜ੍ਹਿਆ ਪੰਜਾਬ ਦਾ ਪਹੀਆ

qaumip

ਕਿਸਾਨ ਸੰਘਰਸ਼ ਦੀ ਹੋਈ ਜਿੱਤ-23ਵੇਂ ਦਿਨ ਮਾਤਾ ਤੇਜ ਕੌਰ ਨੂੰ ਮਿਲਿਆ ਇਨਸਾਫ਼, ਮਾਨਸਾ ’ਚ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗੁਵਾਉਣ ਵਾਲੀ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ ਮਿਲੇ ਪੰਜ ਲੱਖ, ਬਾਕੀ ਪੰਜ ਲੱਖ ਭੋਗ ’ਤੇ ਮਿਲਣਗੇ

qaumip

ਜੇਕਰ ਮੰਗਾਂ ਨਾ ਮੰਨੀਆਂ 20 ਨਵੰਬਰ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸਨ ਕੀਤਾ -ਸੈਣੀ

qaumip

Leave a Comment