6 C
New York
November 27, 2021
Jammu & Kashmir National

ਭਾਰਤੀ ਸਰਹੱਦ ‘ਚ ਵੜ ਰਹੇ ਘੁਸਪੈਠੀਏ ਨੂੰ ‘ਚ ਬੀ.ਐੱਸ.ਐੱਫ. ਨੇ ਕੀਤਾ ਢੇਰ

ਸ਼੍ਰੀਨਗਰ – ਜੰ‍ਮੂ-ਕਸ਼‍ਮੀਰ ਦੇ ਸਾਂਬਾ ਸੈਕ‍ਟਰ ‘ਚ ਇੰਟਰਨੈਸ਼ਨਲ ਬਾਰਡਰ ਕੋਲ ਬੀ.ਐੱਸ.ਐੱਫ. ਨੇ ਇੱਕ ਘੁਸਪੈਠੀਏ ਨੂੰ ਮਾਰ ਗਿਰਾਇਆ ਹੈ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦਿਨੀਂ ਕਸ਼ਮੀਰ ‘ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਇਸ ਦਾ ਫਾਇਦਾ ਚੁੱਕ ਕੇ ਅੱਤਵਾਦੀ ਸਰਹੱਦ ਪਾਰ ਦੇਸ਼ ‘ਚ ਵੜਨ ਦੀ ਕੋਸ਼ਿਸ਼ ‘ਚ ਹਨ। ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ ਦੀ ਮੱਧ ਰਾਤ ਨੂੰ ਜ਼ਿਲ੍ਹਾ ਕੁਪਵਾੜਾ ‘ਚ ਕੰਟਰੋਲ ਲਾਈਨ ਨਾਲ ਲਗਦੇ ਮੱਛਿਲ ਸੈਕਟਰ ‘ਚ ਬਰਫਬਾਰੀ ਵਿਚਾਲੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਖਦੇੜ ਦਿੱਤਾ ਸੀ।

Related posts

ਨਵਜੋਤ ਸਿੱਧੂ ਬੋਲੇ- ਪੂਰੀ ਦੁਨੀਆ ‘ਚ ਸੁਣਾਈ ਦੇ ਰਹੀ ਕਿਸਾਨਾਂ ਦੀ ‘ਗਰਜ’

qaumip

‘ਤਹਿਲਕਾ’ ਦਾ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ

qaumip

ਚੰਡੀਗੜ੍ਹ ’ਚ ਸ਼ਨਿਚਰਵਾਰ ਸਵੇਰੇ 8 ਵਜੇ ਤੋਂ ਸੋਮਵਾਰ ਤੜਕੇ 5 ਵਜੇ ਤੱਕ ਕਰਫਿਊ ਲਾਉਣ ਦਾ ਫ਼ੈਸਲਾ

qaumip

ਕਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਦੀ ਸੰਭਾਲ ਕਰੇਗੀ ਹਰਿਆਣਾ ਸਰਕਾਰ

qaumip

ਜੁਲਾਈ-ਅਗਸਤ ਤੱਕ ਰੋਜ਼ਾਨਾ ਇਕ ਕਰੋੜ ਲੋਕਾਂ ਦਾ ਹੋਵੇਗਾ ਟੀਕਾਕਰਨ: ਕੇਂਦਰ

qaumip

ਦਿਲਜੀਤ ਖਿਲਾਫ ਮੰਦੇ ਬੋਲ ਸਿੱਧੂ ਮੂਸੇ ਵਾਲਾ ਕੋਲੋਂ ਨਹੀਂ ਹੋਏ ਬਰਦਾਸ਼ਤ, ਹੋਇਆ ਇਸ ਅਦਾਕਾਰਾ ’ਤੇ ਗਰਮ

qaumip

Leave a Reply

Your email address will not be published. Required fields are marked *