October 21, 2021
Delhi Latest News National New Delhi News Politics

70 ਸਾਲ ’ਚ ਸਥਾਪਤ ਸੰਪਤੀਆਂ ਹੁਣ ਵੇਚੀਆਂ ਜਾ ਰਹੀਆਂ ਹਨ: ਰਾਹੁਲ

ਨਵੀਂ ਦਿੱਲੀ, 24 ਅਗਸਤ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਮੁਦਰੀਕਰਨ ਯੋਜਨਾ ਰਾਹੀਂ ਆਪਣੇ ਕੁੱਝ ਉਦਯੋਗਪਤੀ ਮਿੱਤਰਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਸੋਮਵਾਰ ਨੂੰ ਛੇ ਲੱਖ ਕਰੋੜ ਰੁਪਏ ਦੀ ਕੌਮੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ਯੋਜਨਾ ਲਾਂਚ ਕੀਤੀ ਗਈ ਸੀ, ਜਿਸ ਵਿਚ ਸਰਕਾਰ ਅਗਲੇ ਚਾਰ ਸਾਲਾਂ ਦੌਰਾਨ ਵੇਚੇ ਜਾਣ ਵਾਲੇ ਅਸਾਸਿਆਂ ਬਾਰੇ ਜਾਣਕਾਰੀ ਦੇਵੇਗੀ। ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਕਹਿੰਦੀ ਆ ਰਹੀ ਹੈ ਕਿ 70 ਸਾਲ ਵਿੱਚ ਕੁੱਝ ਨਹੀਂ ਹੋਇਆ, ਪਰ ਸਰਕਾਰ ਵੱਲੋਂ 70 ਸਾਲ ਵਿੱਚ ਸਥਾਪਤ ਕੀਤੀਆਂ ਸੰਪਤੀਆਂ ਹੁਣ ਵੇਚੀਆਂ ਜਾ ਰਹੀਆਂ ਹਨ।

Related posts

ਪੰਜਾਬ ”ਚ ਬੁੱਧਵਾਰ ਨੂੰ ਕੋਰੋਨਾ ਕਾਰਣ 208 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

qaumip

ਭਾਰਤ ਤੇ ਰੂਸ ਦੀ ਯਾਰੀ ‘ਤੂਤ ਦਾ ਮੋਛਾ’: ਮੋਦੀ

qaumip

ਦੀਵਾਲੀ ਦੇ ਮੱਦੇ ਨਜ਼ਰ ਪੁਲਿਸ ਨੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਕਢਿੱਆ ਪੁਲਿਸ ਮਾਰਚ

qaumip

ਜੀਐਸਟੀ ਕੌਂਸਲ ਦੀ ਮੀਟਿੰਗ ਸ਼ੁੱਕਰਵਾਰ ਨੂੰ

qaumip

ਬਰਡ ਫ਼ਲੂ ਦੀ ਦਹਿਸ਼ਤ: ਕੇਂਦਰ ਸਰਕਾਰ ਨੇ ਉਤਰਾਖੰਡ ਸਣੇ 10 ਸੂਬਿਆਂ ”ਚ ਕੀਤੀ ਪੁਸ਼ਟੀ

qaumip

ਦਿੱਲੀ ਪੁਲੀਸ ਵੱਲੋਂ ਕੋਵਿਡ ਟੂਲਕਿੱਟ ਮਾਮਲੇ ’ਤੇ ਦੋ ਕਾਂਗਰਸੀ ਆਗੂਆਂ ਨੂੰ ਨੋਟਿਸ

qaumip

Leave a Reply

Your email address will not be published. Required fields are marked *