16.2 C
New York
April 20, 2021
Bathinda-Mansa Latest News National Punjab

ਨਸ਼ੇ ਦੇ ਦੋਸ਼ੀਆ ਖਿਲਾਫ਼ 5 ਮੁਕਦਮੇ ਦਰਜ ਕਰਕੇ 3 ਮੁਲਜਿਮ ਕੀਤੇ ਗ੍ਰਿਫਤਾਰ”750 ਲੀਟਰ ਲਾਹਣ ਅਤੇ 58 ਬੋਤਲਾਂ ਸਰਾਬ ਸਮੇਤ ਮੋੋਟਰਸਾਈਕਲ ਦੀ ਬਰਾਮਦਗੀ

(ਗੁਰਜੰਟ ਸਿੰਘ ਬਾਜੇਵਾਲੀਆ)* ਮਾਨਸਾ ਪੁਲਿਸ ਵਲੋਂ ਨਸਿਆ ਵਿਰੁਧ ਵਿਢੀ ਮੁਹਿੰਮ ਤਹਿਤ ਵਖ ਵਖ ਥਾਵਾਂ ਤੋਂ ਮੁਲਜਿਮਾ ਨੂੰ ਕਾਬੂ ਕਰਕੇ ਉਹਨਾਂ ਵਿਰੁਧ ਨਸਿਅਾ ਦੇ ਮੁਕਦਮੇ ਦਰਜ ਰਜਿਸਟਰ ਕਰਵਾ ਕੇ ਬਰਾਮਦਗੀ ਕਰਵਾਈ ਗਈ ਹੈ।ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਪਰਮਜੀਤ ਸਿੰਘ ਪੁਤਰ ਬਲਦੇਵ ਸਿੰਘ ਵਾਸੀ ਕਿਸਨਗੜ ਫਰਮਾਹੀ ਵਿਰੁਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕਦਮਾ ਦਰਜ ਰਜਿਸਟਰ ਕਰਾਇਆ। ਪੁਲਿਸ ਪਾਰਟੀ ਨੇ ਰੇਡ ਕਰਕੇ 400 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਭੀਖੀ ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਲਾਲ ਸਿੰਘ ਉਰਫ ਲਾਲੀ ਪੁਤਰ ਨੇਕ ਸਿੰਘ ਵਾਸੀ ਕਿਸਨਗੜ ਫਰਮਾਹੀ ਵਿਰੁਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕਦਮਾ ਦਰਜ ਰਜਿਸਟਰ ਕਰਾਇਆ। ਪੁਲਿਸ ਪਾਰਟੀ ਨੇ ਰੇਡ ਕਰਕੇ 250 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਧਰਮਪਾਲ ਸਿੰਘ ਪੁਤਰ ਰਾਮ ਸਿੰਘ ਵਾਸੀ ਖੈਰਾ ਖੁਰਦ ਵਿਰੁਧ ਥਾਣਾ ਸਰਦੂਲਗੜ ਵਿਖੇ ਆਬਕਾਰੀ ਐਕਟ ਦਾ ਮੁਕਦਮਾ ਦਰਜ ਰਜਿਸਟਰ ਕਰਾਇਆ। ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 100 ਲੀਟਰ ਲਾਹਣ ਬਰਾਮਦ ਕੀਤੀ। ਆਬਕਾਰੀ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਦੌੌਰਾਨੇ ਗਸaਤ ਨਹਿਰ ਪੁਲ ਬਾਹਦ ਬਰੇਟਾ ਮੌੌਜੂਦ ਸੀ ਤਾਂ ਮੋਟਰਸਾਈਕਲ ਡੀਲਕਸ ਨੰ.ਪੀਬੀ50ਏ3473 ਪਰ ਸਵਾਰ ਦੋ ਵਿਅਕਤੀਅਾ ਵਿਚੋੋ ਰਿੰਕੂ ਸਿੰਘ ਪੁਤਰ ਮਿਠੂ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 48 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਸਾਹੀ (ਹਰਿਆਣਾ) ਬਰਾਮਦ ਕੀਤੀ ਅਤੇ ਦੂਸਰੇ ਮੁਲਜਿਮ ਮਨਪ੍ਰੀਤ ਸਿੰਘ ਉਰਫ ਰਿੰਕੂ ਪੁਤਰ ਮਹਿੰਦਰ ਸਿੰਘ ਵਾਸੀ ਬੁਢਲਾਡਾ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਨਾਂ ਮੁਲਜਿਮਾ ਦੇ ਵਿਰੁਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਮੁਕਦਮਾ ਦਰਜ ਕਰਵਾ ਕੇ ਮੋੋਟਰਸਾਈਕਲ ਅਤੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ। ਥਾਣਾ ਸਿਟੀ^2 ਮਾਨਸਾ ਦੀ ਪੁਲਿਸ ਪਾਰਟੀ ਨੇ ਅੰਕਿਤ ਮੰਗਲਾ ਪੁਤਰ ਵਿਨੋੋਦ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰਕੇ 10 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕਰਕੇ ਉਸਦੇ ਵਿਰੁਧ ਥਾਣਾ ਸਿਟੀ^2 ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕਦਮਾ ਦਰਜ ਕਰਾਇਆ ਗਿਆ ਹੈ। ਐਸਐਸਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਐਸ ਨੇ ਦਸਿਆ ਕਿ ਨਸਿਅਾ ਅਤੇ ਮਾੜੇ ਅਨਸਰਾ ਵਿਰੁਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾ ਰਿਹਾ ਹੈ।

Related posts

ਮੋਦੀ ਦੇ ਮੰਤਰੀ ਨੂੰ ਅੰਦੋਲਨ ‘ਚ ਨਜ਼ਰ ਨਹੀਂ ਆ ਰਹੇ ਕਿਸਾਨ

qaumip

ਕਿਸਾਨ ਸੰਘਰਸ਼ ਬਾਰੇ ਇਹ ਕੀ ਬੋਲ ਗਏ ਬੀਜੇਪੀ ਪ੍ਰਧਾਨ

qaumip

ਸਾਇਕਲਿਸਟ ਬਲਰਾਜ ਚੌਹਾਨ ਨੇ 20 ਘੰਟੇ ਵਾਲੀ 303 ਕਿਲੋਮੀਟਰ ਸਾਇਕਲਿੰਗ 14 ਘੰਟੇ ਚ ਪੂਰੀ ਕੀਤੀ।।

qaumip

ਰਾਹੁਲ ਦਾ ਪਲਟਵਾਰ : ਚੀਨ ਨੇ ਜ਼ਮੀਨ ਖੋਹ ਲਈ, ਭਾਗਵਤ ਜਾਣਦੇ ਹਨ ਪਰ ਸੱਚਾਈ ਦਾ ਸਾਹਮਣਾ ਕਰਨ ਤੋਂ ਡਰਦੇ ਹਨ

qaumip

ਵੱਖ ਵੱਖ ਆਗੂਆਂ ਨੇ ਕਮਿਊਨਿਸਟ ਆਗੂ ਨੂੰ ਦਿੱਤੀਆਂ ਸ਼ਰਧਾਂਜਲੀਆਂ

qaumip

ਕੈਪਟਨ ਸਰਕਾਰ ਜੰਜੀਆ ਟੈਕਸ ਦੀ ਉਗਰਾਹੀ ਬੰਦ ਕਰਕੇ, ਡੀ.ਏ.ਦੀਆਂ ਕਿਸਤਾਂ ਅਤੇ ਚੌਥਾ ਦਰਜ਼ਾ /ਠੇਕਾ ਮੁਲਾਜਮਾਂ ਨੂੰ 20 ਹਜਾਰ ਰੂਪਏ ਸੂਦ ਰਹਿਤ ਤਿਓਹਾਰੀ ਕਰਜਾ ਦੇ ਕੇ ਤਿਓਹਾਰੀ ਤੋਹਫਾ ਦੇਵੇ:- ਰਣਜੀਤ ਸਿੰਘ ਰਾਣਵਾਂ-ਮੇਲਾ ਸਿੰਘ ਪੁੰਨਾਂਵਾਲ

qaumip

Leave a Comment