Punjab Sangrur Sangrur-Barnalaਰੇਲਵੇ ਸ਼ਟੇਸ਼ਨ ਤੇ ਚੱਲ ਰਹੇ ਮੋਰਚੇ ਦੇ 53ਵੇਂ ਦਿਨ ਚੱਲਦੀ ਰਹੀ ਦਿੱਲੀ ਜਾਣ ਦੀ ਚਰਚਾqaumipNovember 22, 2020November 22, 2020 by qaumipNovember 22, 2020November 22, 2020028 ਸੰਗਰੂਰ- ਸਥਾਨਕ ਰੇਲਵੇ ਸਟੇਸ਼ਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਮੋਰਚੇ ਦੌਰਾਨ ਜਥੇਬੰਦੀਆਂ ਦੇ ਆਗੂਆਂ ਦੀ ਅੱਜ ਫੇਰ ਦਿੱਲੀ ਤਿਆਰੀ ਸਬੰਧੀ ਮੀਟਿੰਗ ਹੋਈ ਜਿਸ ਵਿੱਚ...
Punjab Sangrur Sangrur-Barnalaਪੰਜਾਬ ਦੀ ਹੋਂਦ ਬਚਾਉਣ ਦਾ ਘੋਲ਼ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਚੀਮਾ ਮੰਡੀ ‘ਚ ਸਹੀ ਪੰਜਾਬੀ ਵਰਤੋਂ ਦੀ ਮੁਹਿੰਮqaumipNovember 22, 2020November 22, 2020 by qaumipNovember 22, 2020November 22, 2020024 ਚੀਮਾ ਮੰਡੀ, – ਪੰਜਾਬ ਵੱਲੋਂ ਆਪਣੀ ਹੋਂਦ ਬਚਾਉਣ ਲਈ ਕੀਤੇ ਜਾ ਰਹੇ ਘੋਲ਼ ਦਾ ਇੱਕ ਅਹਿਮ ਮੋਰਚਾ ਸਾਂਭਦਿਆਂ ਸੂਬਾ ਪੱਧਰੀ ਸਮਾਜਕ ਜਥੇਬੰਦੀ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ...
Punjab Sangrur-Barnalaਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਹੋਈਆਂ ਸ਼ਾਮਲqaumipNovember 10, 2020November 10, 2020 by qaumipNovember 10, 2020November 10, 2020027 ਸੰਗਰੂਰ -ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਬੜੀ ਸ਼ਰਧਾ ਅਤੇ...
Punjab Sangrur-Barnalaਪੇਰੈਂਟਸ-ਟੀਚਰ ਐਸੋਸੀਏਸ਼ਨ ਨੇ ਵਿਧਾਇਕ ਅਮਨ ਅਰੋੜਾ ਦੀ ਰਿਹਾਇਸ਼ ਕੀਤਾ ਰੋਸ ਪ੍ਰਦਰਸ਼ਨqaumipNovember 5, 2020November 5, 2020 by qaumipNovember 5, 2020November 5, 2020063 ਸੁਨਾਮ (ਜਗਸੀਰ ਲੌਂਗੋਵਾਲ ) -ਕਰੋਨਾ ਮਹਾਮਾਰੀ ਦੌਰਾਨ ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਤੇ ਸੰਘਰਸ਼ ਕਰਨ ਤੋਂ ਬਾਅਦ ਅੱਜ 4 ਨਵੰਬਰ ਨੂੰ ਪ੍ਰਾਈਵੇਟ ਪੇਰੈਂਟਸ-ਟੀਚਰ...
Punjab Sangrur-Barnalaਗਰੀਬਾਂ ਨੂੰ ਨਜ਼ਰ ਅੰਦਾਜ਼ ਕਰਨ ਵਿਰੁੱਧ ਔਰਤਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਘੜਾ ਭੰਨ ਮੁਜ਼ਾਹਰਾqaumipNovember 5, 2020November 5, 2020 by qaumipNovember 5, 2020November 5, 2020023 ਸੰਗਰੂਰ – ਪ੍ਰਾਈਵੇਟ ਫਾਇਨਾਸ਼ ਕੰਪਨੀਆਂ ਦੇ ਕਰਜ਼ਿਆਂ ‘ਚ ਫਸੀਆਂ ਗਰੀਬ ਔਰਤਾਂ ਸਿਰ ਚੜੇ ਕਰਜ਼ਾ ਮੁਆਫ਼ੀ,ਚੋਣ ਵਾਅਦੇ ਮੁਤਾਬਕ ਪੰਜਾਬ ‘ਚ ਬਿਜਲੀ ਰੇਟ ਅੱਧੇ ਕਰਨ ਦੇ ਸਵਾਲਾਂ...
Punjab Sangrur-Barnalaਕਣਕ ਦੇ ਤਸਦੀਕਸ਼ੁਦਾ ਬੀਜਾਂ ਤੇ ਮਿਲੇਗੀ ਸਬਸਿਡੀ-ਡਿਪਟੀ ਕਮਿਸ਼ਨਰqaumipNovember 5, 2020November 5, 2020 by qaumipNovember 5, 2020November 5, 2020034 ਕਿਸਾਨਾਂ ਦੀ ਸਹੂਲਤ ਲਈ ਛੁੱਟੀ ਵਾਲੇ ਦਿਨ ਵੀ ਖੁੱਲਣਗੇ ਖੇਤੀ ਵਿਭਾਗ ਦੇ ਦਫਤਰਸੰਗਰੂਰ – ਪੰਜਾਬ ਸਰਕਾਰ ਵਲੋਂ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਤਸਦੀਕਸ਼ੁਦਾ ਬੀਜਾਂ...
Punjab Sangrur-Barnalaਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇ ਚੱਕਾ ਜਾਮ ਦੀ ਤਿਆਰੀ ਸਬੰਧੀ ਮੀਟਿੰਗ ਆਯੋਜਿਤqaumipNovember 5, 2020November 5, 2020 by qaumipNovember 5, 2020November 5, 2020026 ਲੌਂਗੋਵਾਲ (ਜਗਸੀਰ ਸਿੰਘ ) – ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਲੌਂਗੋਵਾਲ ਦੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਖੇਤੀ...
Punjab Sangrur-Barnalaਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਦਾqaumipNovember 5, 2020November 5, 2020 by qaumipNovember 5, 2020November 5, 2020035 ਲਾਪਤਾ ਹੋਏ ਪਾਵਨ ਸਰੂਪਾਂ ਨੂੰ ਲੈ ਕੇ ਪੰਥਕ ਆਗੂਆਂ ਵੱਲੋਂ ਭਾਈ ਲੌਂਗੋਵਾਲ ਦੇ ਨਿਵਾਸ ਅੱਗੇ ਦਿੱਤਾ ਜਾ ਰਿਹਾ ਰੋਸ ਧਰਨਾ ਲਗਾਤਾਰ ਜ਼ਾਰੀ ...
Punjab Sangrur-Barnalaਕਿਸਾਨ ਸੰਘਰਸ਼ ਦੀ ਹੋਈ ਜਿੱਤ-23ਵੇਂ ਦਿਨ ਮਾਤਾ ਤੇਜ ਕੌਰ ਨੂੰ ਮਿਲਿਆ ਇਨਸਾਫ਼, ਮਾਨਸਾ ’ਚ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗੁਵਾਉਣ ਵਾਲੀ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ ਮਿਲੇ ਪੰਜ ਲੱਖ, ਬਾਕੀ ਪੰਜ ਲੱਖ ਭੋਗ ’ਤੇ ਮਿਲਣਗੇqaumipNovember 4, 2020November 4, 2020 by qaumipNovember 4, 2020November 4, 2020028 ਮਾਨਸਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਬੁਢਲਾਡਾ ਰੇਲਵੇ ਸਟੇਸ਼ਨ ’ਤੇ ਧਰਨੇ ਦੌਰਾਨ ਜਾਨ ਗੁਵਾਉਣ ਵਾਲੀ ਮਾਤਾ ਤੇਜ ਕੌਰ ਵਰੇ ਦੇ ਪਰਿਵਾਰ ਨੂੰ...
Punjab Sangrur-Barnalaਪਿੰਡ ਨੈਣੋਵਾਲ ਧੁੱਗੇ ਵਿਖੇ ਹੋਈ ਪੰਥਕ ਅਕਾਲੀ ਲਹਿਰ ਦੀ ਮੀਟਿੰਗqaumipNovember 4, 2020November 4, 2020 by qaumipNovember 4, 2020November 4, 2020032 ਹੁਸ਼ਿਆਰਪੁਰ: ਪੰਥਕ ਅਕਾਲੀ ਲਹਿਰ ਹੁਸਿਆਰਪੁਰ ਵੱਲੋਂ ਪਿੰਡ ਧੁੱਗਾ ਨੈਣੋਵਾਲ ਵਿਖੇ ਇੱਕ ਪੰਥਕ ਮੀਟਿੰਗ ਰੱਖੀ ਗਈ । ਜਿਸ ਵਿੱਚ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ...