Chandigarh Punjabਖੇਤੀ ਕਾਨੂੰਨਾਂ ’ਤੇ ਭਖਿਆ ਵਿਵਾਦ, ਮੰਤਰੀ ਸੁੱਖੀ ਰੰਧਾਵਾ ਨੇ ਕਬੂਲੀ ਹਰਸਿਮਰਤ ਬਾਦਲ ਦੀ ਚੁਣੌਤੀqaumipJanuary 5, 2021 by qaumipJanuary 5, 2021052 ਹਰਸਿਮਰਤ ਬਾਦਲ ਵਲੋਂ ਖੇਤੀ ਆਰਡੀਨੈਂਸਾਂ ’ਤੇ ਆਪਣੇ ਦਸਤਖ਼ਤ ਸਿੱਧ ਕਰਨ ਦੀ ਚੁਣੌਤੀ ਨੂੰ ਖੁੱਲ੍ਹੇਆਮ ਕਬੂਲਦਿਆਂ ਰੰਧਾਵਾ ਨੇ ਕਿਹਾ ਕਿ ਜਦੋਂ ਕੈਬਨਿਟ ਮੀਟਿੰਗ ਵਿਚ ਸਮੁੱਚਾ ਫ਼ੈਸਲਾ...
Chandigarh Latest News”ਡਰਾਈਵਿੰਗ ਲਾਈਸੈਂਸ” ਨੂੰ ਡਿਜੀਟਲ ਅਪਡੇਟ ਕਰਾਉਣ ਦੀ ਤਾਰੀਖ਼ ”ਚ ਵਾਧਾqaumipDecember 16, 2020 by qaumipDecember 16, 2020057 ਚੰਡੀਗੜ੍ਹ : ਪੰਜਾਬ ਟਰਾਂਸਪੋਰਟ ਮਹਿਕਮੇ ਵੱਲੋਂ ਡਿਜੀਟਲ ਡਰਾਈਵਿੰਗ ਲਾਈਸੈਂਸ ਅਪਗ੍ਰੇਡ ਕਰਨ ਦੀ ਆਖ਼ਰੀ ਤਾਰੀਖ਼ 15 ਜਨਵਰੀ, 2021 ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ...
Chandigarh National Punjabਕਿਸਾਨ ਜਥੇਬੰਦੀਆਂ ਤੋਂ ਪਹਿਲਾਂ ਕੈਪਟਨ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤqaumipDecember 3, 2020December 3, 2020 by qaumipDecember 3, 2020December 3, 2020041 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਯਾਨੀ ਵੀਰਵਾਰ ਸਵੇਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਕੇਂਦਰ ਦੀ ਕਿਸਾਨ ਜਥੇਬੰਦੀਆਂ ਤੋਂ ਪਹਿਲਾਂ...
Chandigarh National Punjabਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਨੇ ਮੁੜ ਚੁੱਕਿਆ ‘ਆਪ’ ਦਾ ਝਾੜੂqaumipDecember 1, 2020December 1, 2020 by qaumipDecember 1, 2020December 1, 2020048 ਚੰਡੀਗੜ੍ਹ: ਰੋਪੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਅੱਜ ਮੁੜ ਪਾਰਟੀ ਵਿੱਚ ਵਾਪਸ ਆਉਣ ਦਾ ਐਲਾਨ ਕੀਤਾ...
Chandigarh Punjabਪੌਣੇ ਦੋ ਮਹੀਨਿਆਂ ਮਗਰੋਂ ਰਿੜ੍ਹਿਆ ਪੰਜਾਬ ਦਾ ਪਹੀਆqaumipNovember 24, 2020November 24, 2020 by qaumipNovember 24, 2020November 24, 2020036 ਚੰਡੀਗੜ੍ਹ: ਪੰਜਾਬ ’ਚ ਅੱਜ ਤੋਂ ਰੇਲ ਸੇਵਾ ਬਹਾਲ ਹੋ ਗਈ ਹੈ। ਅੱਜ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਜਲੰਧਰ ਤੋਂ ਪਹਿਲੀ ਮਾਲ ਗੱਡੀ...
Chandigarh Latest News Punjabਦੀਵਾਲੀ ਦੇ ਮੱਦੇ ਨਜ਼ਰ ਪੁਲਿਸ ਨੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਕਢਿੱਆ ਪੁਲਿਸ ਮਾਰਚqaumipNovember 14, 2020November 14, 2020 by qaumipNovember 14, 2020November 14, 2020035 ਮੰਡੀ ਗੋਬਿੰਦਗੜ -(ਹਰਪਾਲ ਸਿੰਘ ਸਲਾਣਾ ਗੁਰਪਾਲ ਸਿੰਘ ਸਲਾਣਾ) ਲੋਹਾ ਨਗਰੀ ਮੰਡੀ ਗੋਬਿੰਦਗੜ• ਵਿਚ ਦੀਵਾਲੀ ਦੇ ਪਵਿਤਰ ਨੂੰ ਲੈ ਕੇ ਅਮਨ ਅਮਾਨ ਕਾਇਮ ਰੱਖਣ ਦੇ ਮਕਸਦ...
Chandigarh Punjabਕੋਰੋਨਾ ਦੀ ਦੂਜੀ ਲਹਿਰ- ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀqaumipNovember 11, 2020November 11, 2020 by qaumipNovember 11, 2020November 11, 2020030 ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਲਾਗ ਦੀ ਦੂਜੀ ਲਹਿਰ ਉੱਠਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਿਹਤ ਅਤੇ...
Chandigarh Punjabਪੰਜਾਬ ‘ਚ ‘ਕਾਲਜ’ ਤੇ ਯੂਨੀਵਰਸਿਟੀਆਂ, ਖੋਲਣ ਦੇ ਹੁਕੁਮ ਜਾਰੀqaumipNovember 6, 2020November 6, 2020 by qaumipNovember 6, 2020November 6, 2020029 ਚੰਡੀਗੜ੍ਹ/ਲੁਧਿਆਣਾ (ਰਮਨਜੀਤ, ਅਮਨ,ਵਿੱਕੀ) : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਕੋਰੋਨਾ ਕਾਰਨ ਕਈ ਮਹੀਨਿਆਂ ਤੋਂ ਬੰਦ ਪਏ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਪੰਜਾਬ ਸਰਕਾਰ ਵੱਲੋਂ...
Chandigarhਹੁਣ ਸਕੂਲ ਮੁਖੀਆਂ ਦੇ ਨਿਕਲਣਗੇ ਵਾਰੰਟqaumipNovember 5, 2020November 5, 2020 by qaumipNovember 5, 2020November 5, 2020023 ਚੰਡੀਗੜ੍ਹ: ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਲਈ ਵਜ਼ੀਫਾ ਲਾਜ਼ਮੀ ਮਿਲੇ, ਇਸ ਲਈ ਸਿੱਖਿਆ ਵਿਭਾਗ ਕਾਫੀ ਸਖਤ ਹੋ ਗਿਆ ਹੈ। ਅਜਿਹੇ ‘ਚ ਹੁਣ ਵੱਖ-ਵੱਖ...
Chandigarhਰਾਸ਼ਟਰਪਤੀ ਦਾ ਪੰਜਾਬ ਦੇ ਵਫ਼ਦ ਨੂੰ ਮਿਲਣ ਤੋਂ ਇੰਨਕਾਰqaumipNovember 3, 2020November 3, 2020 by qaumipNovember 3, 2020November 3, 2020034 ਚੰਡੀਗੜ੍ਹ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲ਼ੋਂ ਪਾਸ ਕੀਤੇ ਗਏ ਬਿੱਲਾਂ ‘ਤੇ ਮਿਲਣ ਤੋਂ ਫਿਲਹਾਲ ਮੰਨ੍ਹਾ ਕਰ ਦਿੱਤਾ ਹੈ।...