16.7 C
New York
April 20, 2021
Delhi Latest News National New Delhi

ਵਿਆਹ ‘ਚ ਸ਼ਾਮਲ ਹੋਣ ਆਏ ਲੋਕਾਂ ਦੀ ਕਾਰ ਖੂਹ ‘ਚ ਡਿੱਗੀ, 6 ਦੀ ਮੌਤ

ਛੱਤਰਪੁਰ: ਮੱਧ ਪ੍ਰਦੇਸ਼ ਦੇ ਛੱਤਰਪੁਰ ਤੋਂ ਇੱਕ ਬੇਹੱਦ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਛੱਤਰਪੁਰ ਜ਼ਿਲ੍ਹੇ ‘ਚ ਵਿਆਹ ਸਮਾਗਮ ‘ਚ ਹਿੱਸਾ ਲੈਣ ਆਏ ਲੋਕਾਂ ਨਾਲ ਭਰੀ ਕਾਰ ਪਾਰਕਿੰਗ ਦੌਰਾਨ ਖੂਹ ‘ਚ ਡਿੱਗ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

 

ਪੁਲਿਸ ਮੁਤਾਬਕ ,ਬੀਤੀ ਰਾਤ ਮਹਾਰਾਜਪੁਰ ਥਾਣਾ ਖੇਤਰ ‘ਚ ਵਿਆਹ ਸੀ। ਇਸ ਵਿਆਹ ‘ਚ ਹਿੱਸਾ ਲੈਣ ਕੁਝ ਲੋਕ ਕਾਰ ਰਾਹੀਂ ਪਹੁੰਚੇ ਸੀ। ਕਾਰ ਨੂੰ ਪਾਰਕਿੰਗ ‘ਚ ਖੜ੍ਹਾ ਕੀਤਾ ਗਿਆ ਸੀ। ਇਸ ਦੌਰਾਨ ਅਚਾਨਕ ਕਾਰ ਅਸੰਤੁਲਿਤ ਹੋਈ ਤੇ ਖੂਹ ਵਿੱਚ ਜਾ ਡਿੱਗੀ। ਇਸ ਮਗਰੋਂ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਤੇ ਕਿਸੇ ਤਰ੍ਹਾਂ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ 6 ਹੋਰ ਲੋਕਾਂ ਦੀ ਕਾਰ ਦੇ ਅੰਦਰ ਹੀ ਮੌਤ ਹੋ ਗਈ।

Related posts

ਯੂਕੇ ‘ਚ ਕੋਰੋਨਾ ਦਾ ਕਹਿਰ ਜਾਰੀ, ਹਜ਼ਾਰਾਂ ਛੋਟੇ ਕਾਰੋਬਾਰ ਬੰਦ ਹੋਣ ਦਾ ਖ਼ਦਸ਼ਾ

qaumip

ਮੁਸ਼ਕਿਲਾਂ ‘ਚ ਘਿਰੀ ਬਾਲੀਵੁੱਡ ਅਦਾਕਾਰਾ ‘ਕੰਗਨਾ ਰਣੌਤ’, ਹੁਣ ਭੁਲੱਥ ‘ਚ ਹੋਈ ਸ਼ਿਕਾਇਤ ਦਰਜ

qaumip

ਕੋਰੋਨਾ ਦਾ ਅਸਰ: ਇਸ ਸੂਬੇ ”ਚ ਨਹੀਂ ਖੁੱਲ੍ਹਣਗੇ ਸਕੂਲ

qaumip

ਕਿਸਾਨਾਂ ਤੇ ਪਰਚਿਆਂ ਦੀ ਝੜੀ, ਧਾਰਾ 144

qaumip

Pfizer ਨੇ ਭਾਰਤ ‘ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮੰਗੀ ਮਨਜ਼ੂਰੀ

qaumip

ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ 28 ਤੇ 29 ਨੂੰ ਸੰਯੁਕਤ ਕਮੇਟੀ ਦੀ ਬੈਠਕ

qaumip

Leave a Comment