16.2 C
New York
April 20, 2021
Delhi Latest News National New Delhi

ਕਿਸਾਨ ਜਥੇਬੰਦੀਆਂ ਵੱਲੋਂ ਚਿੱਲਾ ਬਾਰਡਰ ‘ਤੇ ਧਰਨਾ ਖ਼ਤਮ ਕਰਨ ਦਾ ਫੈਸਲਾ

ਨਵੀਂ ਦਿੱਲੀ: ਨੌਇਡਾ ਨੂੰ ਦਿੱਲੀ ਨਾਲ ਜੋੜਨ ਵਾਲੀ ਇਕ ਮੁੱਖ ਸੜਕ ਨੂੰ ਦੇਰ ਰਾਤ ਫਿਰ ਤੋਂ ਖੋਲ੍ਹ ਦਿੱਤਾ ਗਿਆ। ਚਿੱਲਾ ਬਾਰਡਰ ਤੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਦੇ ਚੱਲਦਿਆਂ ਪਹਿਲੀ ਦਸੰਬਰ ਤੋਂ ਨੌਇਡਾ-ਦਿੱਲੀ ਲਿੰਕ ਰੋਡ ਬੰਦ ਸੀ। ਨੌਇਡਾ ਦੇ ਡੀਸੀਪੀ ਰਾਜੇਸ਼ ਐਸ ਨੇ ਦੇਰ ਰਾਤ ਦੱਸਿਆ, ਕਿਸਾਨ ਪ੍ਰਦਰਸ਼ਨ ਸਥਾਨ ਖਾਲੀ ਕਰਨ ਲਈ ਤਿਆਰ ਹੋ ਗਏ ਹਨ।

 

ਹੁਣ ਇਹ ਸੜਕ ਫਿਰ ਤੋਂ ਖੁੱਲ੍ਹ ਜਾਵੇਗੀ। ਹਾਲਾਂਕਿ ਕੁਝ ਪ੍ਰਦਰਸ਼ਨਕਾਰੀ ਅਜੇ ਵੀ ਉੱਥੇ ਮੌਜੂਦ ਹਨ ਪਰ ਉਹ ਜਲਦੀ ਹੀ ਸੜਕ ਖਾਲੀ ਕਰ ਦੇਣਗੇ। ਦਰਅਸਲ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ ਤੇ ਕਈ ਮੁੱਖ ਸੜਕਾਂ ਬੰਦ ਹਨ।

Related posts

ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕਿਉਂ ਹੋ ਰਿਹੈ ਖੇਤੀ ਕਾਨੂੰਨਾਂ ਦਾ ਵਿਰੋਧ ਤਾਂ ਜ਼ਰੂਰ ਪੜ੍ਹੋ ਇਹ ਖ਼ਾਸ ਰਿਪੋਰਟ

qaumip

ਰੋਨਾਲਡੋ ਦੇ ਗੋਲ ਨਾਲ ਯੁਵੈਂਟਸ ਨੇ ਰਿਕਾਰਡ 9ਵੀਂ ਵਾਰ ਜਿੱਤਿਆ ਸੁਪਰ ਕੱਪ

qaumip

AUS vs IND:ਵਿਰਾਟ ਦੇ ਦਿੱਗਜਾਂ ਦੀਆਂ ਨਜ਼ਰਾਂ ਲੱਗੀਆਂ ਹਨ ਇਨ੍ਹਾਂ ਧਮਾਕੇਦਾਰ ਰਿਕਾਰਡਾਂ ”ਤੇ

qaumip

ਕੋਟਲਾ ਨੌਧ ਸਿੰਘ ਸਕੂਲ ‘ਚ ਪੰਜਾਬੀ ਸਪਤਾਹ ਨੂੰ ਸਮਰਪਿਤ ਪ੍ਰੋਗਰਾਮ

qaumip

328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਖੁਰਦ ਬੁਰਦ ਕਰਨ ਵਾਲਿਆਂ ਖਿਲਾਫ ਕਨੂੰਨੀ ਕਾਰਵਾਈ ਜ਼ਰੂਰ ਹੋਵੇਗੀ

qaumip

ਬਰਡ ਫ਼ਲੂ ਦੀ ਦਹਿਸ਼ਤ: ਕੇਂਦਰ ਸਰਕਾਰ ਨੇ ਉਤਰਾਖੰਡ ਸਣੇ 10 ਸੂਬਿਆਂ ”ਚ ਕੀਤੀ ਪੁਸ਼ਟੀ

qaumip

Leave a Comment